ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਨਾਮਜ਼ਦਗੀ ਪੱਤਰ ਕੱਲ ਕਰਨਗੇ ਦਾਖਲ।

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਜੀ ਚੰਦੂਮਾਜਰਾ ਆਪਣੇ ਨਾਮਜ਼ਦਗੀ ਪੱਤਰ ਕੱਲ੍ਹ ਮਿਤੀ 29-4-19 ਦਿਨ ਸੋਮਵਾਰ ਨੂੰ ਦਾਖਲ ਕਰਨਗੇ। ਇਸ ਸੰਬੰਧੀ ਕਰਨਵੀਰ ਸਿੰਘ ਯੂਥ ਅਕਾਲੀ ਆਗੂ ਨੇ ਸਮੂਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰ ਸਾਹਿਬਾਨ ਨੂੰ ਸਵੇਰੇ 9.30 ਵਜੇ ਮਾਰਕਫੈੱਡ ਮਾਰਕਿਟ, ਗਿਆਨੀਂ ਜ਼ੈਲ ਸਿੰਘ ਨਗਰ, ਰੋਪੜ ਵਿਖੇ ਪਹੁੰਚਣ ਲਈ ਬੇਨਤੀ ਕੀਤੀ ਹੈ ਓਹਨਾ ਕਿਹਾ ਕੀ ਇਸ ਮੌਕੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ਼ ਦਲਜੀਤ ਸਿੰਘ ਜੀ ਚੀਮਾ* ਵਿਸ਼ੇਸ਼ ਤੌਰ ਤੇ ਮੌਜੂਦ ਰਹਿਣਗੇ।

Leave a Reply

Your email address will not be published.