Crime Punjab Sikh Sikh Issues ਟਿਕ-ਟੌਕੀਏ ਸੂਰਮੇ ਗ੍ਰਿਫਤਾਰ: ਬਦਮਾਸ਼ੀ ਵਾਲੇ ਗੀਤ ਤੇ ਦਰਬਾਰ ਸਾਹਿਬ ‘ਚ ਬਣਾਈ ਸੀ ਵੀਡੀਓ 3 years ago punjabupnews ਸ੍ਰੀ ਹਰਿਮੰਦਰ ਸਾਹਿਬ ਵਿਖੇ ਟਿਕ-ਟੌਕ ‘ਤੇ ਇਤਰਾਜ਼ਯੋਗ ਵੀਡੀਓ ਬਣਾਉਣ ਵਾਲੇ 2 ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ।ਲੋਕਾਂ ਤੇ ਟਿਕ-ਟੌਕ ਦਾ ਭੂਤ ਇੰਨ੍ਹਾਂ ਸਵਾਰ ਹੈ ਕਿ ਧਾਰਮਿਕ ਮਾਣ ਮਰਿਆਦਾ ਵੀ ਭੁੱਲ ਜਾਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਪੰਜਾਬੀ ਗਾਣਿਆਂ ਉਤੇ ਟਿਕ ਟਾਕ ਵੀਡੀਉ ਬਣਾਉਣ ਵਾਲਿਆਂ ਉਤੇ ਪਹਿਲੀ ਵਾਰ ਕੇਸ ਦਰਜ ਹੋਇਆ। ਖ਼ਬਰਾਂ ਹਨ ਕਿ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਉਤੇ ਕੇਸ ਦਰਜ ਕਰਨ ਦੇ ਬਾਅਦ ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚ ਪੰਜਾਬੀ ਗੀਤ ਲਗਾ ਕੇ ਇਤਰਾਜ਼ਯੋਗ ਵੀਡੀਉ ਬਣਾਈ ਸੀ, ਜਿਸ ਦੇ ਆਧਾਰ ਉਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਦੋਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। punjabupnews See author's posts Continue Reading Previous ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਨਾਮਜ਼ਦਗੀ ਪੱਤਰ ਕੱਲ ਕਰਨਗੇ ਦਾਖਲ।Next ਚਾਰ ਸੀਟਾਂ ”ਤੇ ਆਪਣਿਆਂ ਨਾਲ ਭਿੜੇਗੀ ”ਆਪ”, ਬਦਲਣਗੇ ਸਮੀਕਰਣ More Stories CityNews Punjab ਨਿਊ ਚੰਡੀਗੜ੍ਹ ਪ੍ਰੈਸ ਕਲੱਬ ਦਾ ਗਠਨ ਕੀਤਾ ਗਿਆ 1 week ago editor CityNews Crime ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ: ਸੁਪਰੀਮ ਕੋਰਟ ਨੇ ਸੁਣਾਈ ਇੱਕ ਸਾਲ ਦੀ ਸਜ਼ਾ 2 months ago editor CityNews Crime *300 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰਾ ਨੂੰ ਕੀਤਾ ਗ੍ਰਿਫਤਾਰ* 6 months ago editor Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. Δ