September 30, 2020

ਆਪ ਉਮੀਦਵਾਰ ਨਰਿੰਦਰ ਸ਼ੇਰਗਿੱਲ ਨੇ ਆਪਣੇ ਜੱਦੀ ਪਿੰਡ ਝਿੰਗੜਾਂ ਕਲਾਂ ਵਿਖੇ ਕੀਤਾ ਮਤਦਾਨ

ਵੋਟ ਪਾਉਣ ਤੌ ਬਾਅਦ ਸ਼ੇਰਗਿੱਲ ਆਪਣੀ ਪਤਨੀ ਨਾਲ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ

ਨਰਿੰਦਰ ਸ਼ੇਰਗਿੱਲ ਵੋਟ ਪਾਉਣ ਤੌ ਬਾਅਦ ਪਿੰਡ ਵਾਸੀਆਂ ਨਾਲ

ਕੁਰਾਲੀ/ਜਗਦੀਸ਼ ਸਿੰਘ : ਸਥਾਨਕ ਸ਼ਹਿਰ ਕੁਰਾਲੀ ਦੇ ਨਜ਼ਦੀਕੀ ਪਿੰਡ ਝਿੰਗੜਾਂ ਕਲਾਂ ਵਿੱਚ ਆਪ ਉਮੀਦਵਾਰ ਨਰਿੰਦਰ ਸ਼ੇਰਗਿੱਲ ਅਤੇ ਉਹਨਾਂ ਦੀ ਧਰਮ ਪਤਨੀ ਨੇ ਵੋਟ ਪਾਈ ਦਿਨ ਦੇ ਰੁਜੇਵੇ ਜ਼ਿਆਦਾ ਹੋਣ ਕਰਕੇ ਸ਼ੇਰਗਿੱਲ ਨੇ ਪਿੰਡ ਵਿਚ ਸਬ ਤੌ ਪਹਿਲਾ ਵੋਟ ਪਾਈ ਅਤੇ ਫਿਰ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਵਿਚ ਪੈ ਰਹੀਆਂ ਵੋਟਾਂ ਅਤੇ ਸਰਕਾਰੀ ਪ੍ਰਬੰਧਾਂ ਨੂੰ ਦੇਖਣ ਲਈ ਨਿਕਲ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ੇਰਗਿੱਲ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਅੰਦਰ ਆਪ ਪਾਰਟੀ ਨੂੰ ਜਿੱਤ ਦਿਵਾਉਣ ਲਈ ਪੂਰਾ ਜ਼ੋਰ ਅਤੇ ਜਜਬਾ ਦੇਖਣ ਨੂੰ ਮਿਲ ਰਿਹਾ ਹੈ ਜਿਸਦਾ ਸਬੂਤ ਆਉਣ ਵਾਲ਼ੀ 23 ਤਰੀਕ ਨੂੰ ਸਾਰਿਆਂ ਦੇ ਸਾਹਮਣੇ ਆ ਜਾਏਗਾ

Leave a Reply

Your email address will not be published. Required fields are marked *