ਖਡੂਰ ਸਾਹਿਬ ‘ਚ ਹਿੰਸਾ: ਇੱਕ ਕਾਂਗਰਸੀ ਦੇ ਕਤਲ ਦੀਆਂ ਖ਼ਬਰਾਂ

0

ਖਡੂਰ ਸਾਹਿਬ ‘ਚ ਵੋਟਿੰਗ ਦੌਰਾਨ ਹਿੰਸਾ ਦੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਇੱਕ ਕਾਂਗਰਸ ਵਰਕਰੀ ਦਾ ਕਤਲ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਵੋਟ ਭੁਗਤਾਉਣ ਜਾ ਰਿਹਾ ਸੀ। ਖ਼ਬਰਾਂ ਅਨੁਸਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਸਰਲੀ ਵਿਖੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਦਾਤਰ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਕਤ ਨੌਜਵਾਨ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਤੇ ਰਸਤੇ ਵਿੱਚ ਪਿੰਡਾਂ ਦੇ ਕੁਝ ਵਿਅਕਤੀਆਂ ਨੇ ਉਸਤੇ ਨਾਲ ਹਮਲਾ ਕਰ ਦਿੱਤਾ।

About Author

Leave a Reply

Your email address will not be published. Required fields are marked *

You may have missed