ਪੰਜਾਬ ਵਿੱਚੋ ਜਿਤੇ ਐਮ ਪੀ ਦੀ ਲਿਸਟ, ਕਿਸਨੇ ਕਿੰਨੀਆਂ ਵੋਟਾਂ ਕੀਤੀਆਂ ਹਾਸਿਲ

ਪ੍ਰਨੀਤ ਕੌਰ ਜੇਤੂ ਸਰਟੀਫਿਕੇਟ ਪ੍ਰਾਪਤ ਕਰਦੇ ਹੋਏ
ਪੰਜਾਬ ਦੀਆਂ 13 ਸੀਟਾਂ ‘ਤੇ ਤਸਵੀਰ ਤਕਰੀਬਨ ਸਾਫ ਹੈ। ਸੂਬੇ ਦੀਆਂ 13 ਵਿੱਚੋਂ ਅੱਠ ਸੀਟਾਂ ਕਾਂਗਰਸ, ਚਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਅਤੇ ਇੱਕ ਆਮ ਆਦਮੀ ਪਾਰਟੀ ਦੇ ਹਿੱਸੇ ਹਨ।
ਅੰਮ੍ਰਿਤਸਰ: ਗੁਰਜੀਤ ਸਿੰਘ ਔਜਲਾ (ਜਿੱਤੇ) (4,45,032 ਵੋਟਾਂ) ਅਨੰਦਪੁਰ ਸਾਹਿਬ: ਮਨੀਸ਼ ਤਿਵਾੜੀ (ਜੇਤੂ) (4,28,045 ਵੋਟਾਂ) ,ਬਠਿੰਡਾ: ਹਰਸਿਮਰਤ ਕੌਰ ਬਾਦਲ (ਜੇਤੂ) (4,92,824 ਵੋਟਾਂ),ਫ਼ਰੀਦਕੋਟ: ਮੁਹੰਮਦ ਸਦੀਕ (ਅੱਗੇ) (4,17,936 ਵੋਟਾਂ) ,ਫ਼ਤਹਿਗੜ੍ਹ ਸਾਹਿਬ: ਅਮਰ ਸਿੰਘ (ਜੇਤੂ) (4,10,723 ਵੋਟਾਂ),ਫ਼ਿਰੋਜ਼ਪੁਰ: ਸੁਖਬੀਰ ਬਾਦਲ (ਜੇਤੂ) (6,33,427 ਵੋਟਾਂ),ਗੁਰਦਾਸਪੁਰ:ਸੰਨੀ ਦਿਓਲ (ਜੇਤੂ) (5,58,719 ਵੋਟਾਂ),ਹੁਸ਼ਿਆਰਪੁਰ:ਸੋਮ ਪ੍ਰਕਾਸ਼ (ਜੇਤੂ) (4,21,320 ਵੋਟਾਂ),ਜਲੰਧਰ:ਸੰਤੋਖ ਚੌਧਰੀ (ਜੇਤੂ) (3,85,712 ਵੋਟਾਂ),ਖਡੂਰ ਸਾਹਿਬ: ਜਸਬੀਰ ਸਿੰਘ ਗਿੱਲ ਡਿੰਪਾ (ਜੇਤੂ) ,ਲੁਧਿਆਣਾ: ਰਵਨੀਤ ਸਿੰਘ ਬਿੱਟੂ (ਜੇਤੂ) (3,83,795 ਵੋਟਾਂ) ,ਪਟਿਆਲਾ: ਪਰਨੀਤ ਕੌਰ (ਜੇਤੂ) (5,32,027 ਵੋਟਾਂ) ,ਸੰਗਰੂਰ:ਭਗਵੰਤ ਮਾਨ (ਜੇਤੂ) (4,12,201 ਵੋਟਾਂ) .