September 28, 2020

ਮੁਹਾਲੀ ‘ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਘਰੇਲੂ ਝਗੜਾ ਬਣਿਆ ਕਾਰਨ

ਮੁਹਾਲੀਇੱਥੇ ਦੇ ਸੈਕਟਰ 91 ‘ਚ ਲਾਂਡਰਾ ਰੋਡ ‘ਤੇ ਇੱਕ ਨੌਜਵਾਨ ਨੇ ਖੁਦ ਨੂੰ ਸਿਰ ‘ਚ ਗੋਲ਼ੀ ਮਾਰ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਤਾਜ ਹਰਬਲ ਦੇ ਮਾਲਕ ਵਜੋਂ ਦੱਸੀ ਜਾ ਰਹੀ ਹੈ ਜਿਸ ਦਾ ਨਾਂ ਮਿੰਟੂ ਹੈ। ਮਿੰਟੂ ਅੱਜ ਸਵੇਰੇ ਹੀ ਆਪਣੀ ਕਾਰ ‘ਚ ਦੁਕਾਨ ‘ਤੇ ਜਾਣ ਲਈ ਘਰੋਂ ਨਿਕਲਿਆ ਸੀਪਰ ਰਸਤੇ ‘ਚ ਉਸ ਨੇ ਖੁਦ ਨੂੰ ਗੋਲ਼ੀ ਮਾਰ ਲਈ।

ਮਿੰਟੂ ਨੇ ਗੋਲੀ ਆਪਣੇ ਸਿਰ ‘ਚ ਮਾਰੀ ਹੈ। ਪੁਲਿਸ ਨੇ ਮੌਕੇ ‘ਤੇ ਆ ਜਾਂਚ ਸ਼ੁਰੂ ਕਰ ਦਿੱਤੀ। ਇਸ ਖੁਦਕੁਸ਼ੀ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *