ਅੰਤਰ-ਰਾਸ਼ਟਰੀ ਪੰਜਾਬੀ ਸੱਥ. ਕੁਵੈਤ ਦੀ ਪਲੇਠੀ ਮੀਟਿੰਗ ਹੋਈ।

0

ਕੁਵੈਤ :- ( ਬਿਨੈਦੀਪ ਸਿੰਘ )ਦਿਨ ਸ਼ੁਕਰਵਾਰ ਨੂੰ ਅੰਤਰ-ਰਾਸ਼ਟਰੀ ਪੰਜਾਬੀ ਸੱਥ. ਕੁਵੈਤ ਦੀ ਪਲੇਠੀ ਮੀਟਿੰਗ ਸਰਦਾਰ ਨਿਰਮਲ ਸਿੰਘ ਭੰਵਰਾ ਜੀ ਦੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿਚ ਓਹਨਾ ਨੇ ਆਏ ਮੇਮ੍ਬਰਾਂ ਦਾ ਸਵਾਗਤ ਕੀਤਾ ਅਤੇ ਓਹਨਾ ਕਿਹਾ ਕਿ ਇਸ ਤਰਾਂ ਦੀ ਮੀਟਿੰਗ ਹਰ ਮਹੀਨੇ ਹੋਣੀ ਚਾਹੀਦੀ ਹੈ ਜਿਸ ਵਿਚ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਦਾ ਨਾਲ ਹੀ ਓਹਨਾ ਪੰਜਾਬੀ ਮਾਂ ਬੋਲੀ ਨੂੰ ਕਾਇਮ ਰੱਖਣ ਲਈ ਪੰਜਾਣੀ ਸੱਥ ਨਾਲ ਜੁੜਣ ਲਈ ਸੁਨੇਹਾ ਦਿਤਾ। ਇਸ ਮੀਟਿੰਗ ਵਿੱਚ ਮੇਮ੍ਬਰਾਂ ਦਾ ਵੇਰਵਾ ਇਸ ਪ੍ਰਕਾਰ ਹੈ ਸੀ੍ ਲਸ਼ਕਰੀ ਰਾਮ ਜੱਖੂ (ਮੁੱਖ ਸੇਵਾਦਾਰ) , ਜਸਵਿੰਦਰ ਸਿੰਘ (ਜੱਸੀ ਗੁਸਤਾਖ਼) ਰਾਜ ਕੁਮਾਰ (ਬਿੱਟੂ) , ਬਲਜੀਤ ਸਰੋਅਾ , ਦੀਪ ਗਹੀਰ ,ਹੈਪੀ ਭਾਮ , ਜਸਪਾਲ ਚੁੰਬਰ ,ਗੁਰਦੀਪ ਸਿੰਘ ਭੱਟੀ ,ਅਮਨਦੀਪ ਸਿੰਘ , ਬਲਵੀਰ ਸਿੰਘ ਬੰਟੀ ,ਮਨਪੀ੍ਤ ਸਿੰਘ , ਸਰਦਾਰ ਦਲਜੀਤ ਸਿੰਘ ਭੱਟੀ ,ਸਰਦਾਰ ਕਰਮਜੀਤ ਸਿੰਘ , ਦਲਜੀਤ ਸਿੰਘ ਸੋਨੂੰ , ਰਵਿੰਦਰ ਸਿੰਘ ,ਦਲਵੀਰ ਸਿੰਘ , ਸੰਤੋਖ ਲਾਲ ਰਾਣੀਪਰ , ਅਮਰੀਕ ਛਿੰਜੀ ਅਾਦਿ ਹਾਜ਼ਿਰ ਸਨ।

About Author

Leave a Reply

Your email address will not be published. Required fields are marked *

You may have missed