ਐਕਉਟੱਸ ਸਮਾਲ ਫਾਇਨਾਂਸ ਬੈਂਕ ਵੱਲੋ ਖੂਨਦਾਨ ਕੈੰਪ ਲਗਾਇਆ ਗਿਆ

0

ਬਲੱਡ ਦੇਣ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਬੈਂਕ ਮੈਨੇਜਰ ਅਤੇ ਸਟਾਫ

ਜਗਦੀਸ਼ ਸਿੰਘ : ਚੰਡੀਗੜ੍ਹ ਦੇ ਸੈਕਟਰ 22 ਸੀ ਵਿਖੇ ਐਕਉਟੱਸ ਸਮਾਲ ਫਾਇਨਾਂਸ ਬੈਂਕ ਵੱਲੋ ਖੂਨਦਾਨ ਕੈੰਪ ਲਗਾਇਆ ਗਿਆ ਜਿਸ ਵਿਚ ਤਕਰੀਬਨ 50 ਖੂਨ ਦੇ ਯੂਨਿਟ ਲਏ ਗਏ.ਬੈਂਕ ਦੇ ਮੈਨੇਜਰ ਅਮਿਤ ਕਾਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖੂਨ ਦਾਨ ਸਭ ਤੋਂ ਵੱਡਾ ਦਾਨ ਹੈ ਜਿਸ ਨਾਲ ਕਿਸੀ ਦੀ ਜਾਨ ਨੂੰ ਵਚਾਇਆ ਜਾ ਸਕਦਾ ਹੈ

ਖੂਨਦਾਨ ਕਰਦੇ ਹੋਏ ਲੋਕ
ਖੂਨਦਾਨ ਕਰਦੇ ਹੋਏ ਲੋਕ

ਉਨ੍ਹਾਂ ਦੱਸਿਆ ਕਿ ਇਹ ਕੈੰਪ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਸੈਕਟਰ 37 ਦੇ ਸਹਿਜੋਗ ਨਾਲ ਲਗਾਇਆ ਗਿਆ ਹੈ ਜਿਸ ਬੈਂਕ ਦੇ 50 ਦੇ ਕਰੀਬ ਖਾਤਾ ਧਾਰਕਾਂ ਨੇ ਆਪਣਾ ਖੂਨ ਦਾਨ ਕੀਤਾ ਉਨ੍ਹਾਂ ਦੱਸਿਆ ਕਿ ਇਹ ਕੈੰਪ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਸੈਕਟਰ 37 ਦੇ ਸਹਿਜੋਗ ਨਾਲ ਲਗਾਇਆ ਗਿਆ ਹੈ ਜਿਸ ਬੈਂਕ ਦੇ 50 ਦੇ ਕਰੀਬ ਖਾਤਾ ਧਾਰਕਾਂ ਨੇ ਆਪਣਾ ਖੂਨ ਦਾਨ ਕੀਤਾ ਓਹਨਾ ਕਿਹਾ ਕਿ ਸਭ ਨੂੰ ਮਨੁੱਖਤਾ ਦੀ ਭਲਾਈ ਲਈ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਂਦਾ ਹੈ ਓਹਨਾ ਕਿਹਾ ਕਿ ਬੈਂਕ ਵੱਲੋ ਖੂਨ ਦਾਨ ਕਰਨ ਵਾਲਿਆਂ ਨੂੰ ਸਨਮਾਨ ਚਿਨ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ ਓਹਨਾ ਨਾਲ ਇਸ ਸਮੇ ਸਤਨਾਮ ਸਿੰਘ, ਗੁਰਪ੍ਰੀਤ ਕੌਰ ਕੋਹਲੀ,ਪ੍ਰਦੀਪ ਸਿੰਘ,ਸੋਨਮ ਨੇਗੀ,ਬਲਜਿੰਦਰ ਸਿੰਘ,ਨਰਿੰਦਰ ਕੁਮਾਰ,ਲਖਵਿੰਦਰ ਸਿੰਘ,ਪਵਨ ਕੁਮਾਰ,ਜਗਵਿੰਦਰ ਸਿੰਘ ਹਾਜ਼ਿਰ ਸਨ .

 

 

 

About Author

Leave a Reply

Your email address will not be published. Required fields are marked *

You may have missed