ਮੋਹਾਲੀ ਵਿਖੇ ਅਣਜਾਣ ਵਿਅਕਤੀਆਂ ਦੁਵਾਰਾ ਇਕ ਵਿਅਕਤੀ ਤੌ ਗੱਡੀ ਖੋਹੀ

ਜਗਦੀਸ਼ ਸਿੰਘ ਕੁਰਾਲੀ : ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੈਕਟਰ 70 ਦੇ ਵਿਚਕਾਰਲੀ ਸੜਕ ਤੌ ਤਿੰਨ ਵਿਅਕਤੀਆਂ ਦੁਆਰਾ ਇਕ ਕਾਰ ਸਵਾਰ ਤੌ ਗੱਡੀ ਖੋਹੇ ਜਾਨ ਦੀ ਖ਼ਬਰ ਮਿਲੀ ਹੈ ਸੂਚਨਾ ਅਨੁਸਾਰ ਇਕ ਵਿਅਕਤੀ ਆਪਣੀ ਕਾਰ ਵਿਚ ਸਵਾਰ ਹੋਕੇ ਸੈਕਟਰ 70 ਵੱਲ ਆ ਰਿਹਾ ਸੀ ਤਾ ਪਿੱਛੇ ਤੌ ਮੋਟਰ ਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸਨੂੰ ਰੋਕਿਆ ਅਤੇ ਜਬਰਦਸਤੀ ਗੱਡੀ ਲੈਕੇ ਫਰਾਰ ਹੋ ਗਏ ਖ਼ਬਰ ਲਿਖੇ ਜਾਨ ਤਕ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਸੀ .