ਭਾਰਤੀ ਨੌਜਵਾਨ ਨੂੰ ਸ਼ਾਪਿੰਗ ਮਾਲ ਵਿੱਚ ਘੁੰਮਣਾ ਪਿਆ ਮਹਿੰਗਾ।

0

ਵਿਕਰਮ ਦੀ ਫਾਈਲ ਫੋਟੋ

ਕੁਵੈਤ,ਬਿਨੈਦੀਪ ਸਿੰਘ :- ਪਿਛਲੇ ਦਿਨੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਭਾਰਤੀ ਨੌਜਵਾਨ ਵਿਕਰਮ, ਪਿਤਾ ਜਗਬੀਰ ਸਿੰਘ ,ਪਿੰਡ ਬਾਹੋਲੀ ,ਤਹਿਸੀਲ ਪਾਨੀਪਤ ,ਹਰਿਆਣਾ ਦਾ ਰਹਿਣ ਵਾਲਾ ਜੋ ਕਿ ਕੁਵੈਤ 5 ਮਹੀਨੇ ਪਹਿਲਾ ਆਇਆ ਸੀ। 11 ਜੁਲਾਈ ਦੋਸਤਾਂ ਨਾਲ ਸ਼ਾਪਿੰਗ ਮਾਲ ਘੁੰਮਣ ਗਏ ਤਾਂ ਕੁਵੈਤ ਸੀ.ਆਈ.ਡੀ ਨੇ ਵਿਕਰਮ ਨੂੰ 360 ਮਾਲ ਤੋਂ ਗ੍ਰਿਫਤਾਰ ਕਰ ਲਿਆ।ਸੂਤਰਾਂ ਦਾ ਕਹਿਣਾ ਸੀ ਕਿ ਉਸਨੇ ਇਸਰਾਇਲ ਦੇਸ਼ ਦੀ ਜਰਸੀ (T-Shirt ) ਪਾਈ ਸੀ।
ਕਰੀਬੀ ਦੋਸਤਾਂ ਦਾ ਕਹਿਣਾ ਹੈ ਕਿ ਅਜੇ ਤੱਕ ਵਿਕਰਮ ਦਾ ਕੋਈ ਵੀ ਪਤਾ ਨਹੀਂ ਲਗਾ।

About Author

Leave a Reply

Your email address will not be published. Required fields are marked *

You may have missed