ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਨੇ ਕੀਤਾ ਵੱਡਾ ਐਲਾਨ

0

ਚੰਡੀਗੜ੍ਹ : ਪਾਕਿਸਤਾਨ ਤੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਆਪਣੇ ਟਵੀਟਰ ਤੋਂ ਟਵੀਟ ਕਰਕੇ ਸਿੱਖ ਕੌਮ ਨੂੰ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਉਹਨਾਂ ਲਿਖਿਆ ਕਿ:-

◆ਇਮਰਾਨ ਖਾਨ ਨੇ ਟਵੀਟ ਕਰਕੇ ਕੀਤਾ ਐਲਾਨ।
◆ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਤੋਂ ਸੇਵਾ ਕੇਂਦਰਾਂ ‘ਚ ਫਾਰਮ ਭਰਨੇ ਸ਼ੁਰੂ।
◆9 ਨਵੰਬਰ ਨੂੰ ਜਾਣ ਵਾਲੇ ਪਹਿਲੇ ਜੱਥੇ ਤੋਂ ਨਹੀਂ ਲਈ ਜਾਵੇਗੀ ਫੀਸ।
◆ਪਾਸਪੋਰਟ ਤੋਂ ਬਗੈਰ ਵੀ ਸ਼ਰਧਾਲੂ ਦਰਸ਼ਨ ਕਰਨ ਲਈ ਜਾ ਸਕਦੇ ਹਨ।
◆2 ਪਹਿਚਾਣ ਪੱਤਰ ਤੇ ਦਸਤਾਵੇਜ਼ ਜ਼ਰੂਰੀ।

 

About Author

Leave a Reply

Your email address will not be published. Required fields are marked *

You may have missed