ਪੰਜਾਬ ਸਰਕਾਰ ਨੇ ਮਿਤੀ 11-11-2019 ਨੂੰ ਐਲਾਨੀ ਸਰਕਾਰੀ ਛੁੱਟੀ

0

ਚੰਡੀਗੜ੍ਹ(ਜਗਦੀਸ਼ ਸਿੰਘ): ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰੋਗਰਾਮਾਂ ਨੂੰ ਮੁੱਖ ਰੱਖਦੇ ਹੋਏ ਮਿਤੀ 11-11-2019 ਨੂੰ ਸਰਕਾਰੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ ਇਹ ਛੁੱਟੀ ਪੰਜਾਬ ਸਰਕਾਰ ਦੇ  ਸਾਰੇ ਦਫ਼ਤਰਾਂ ਸਰਕਾਰੀ ਅਰਧ ਸਰਕਾਰੀ ਸਕੂਲਾਂ ਕਾਲਜਾਂ ਵਿਚ ਹੋਏਗੀ।

About Author

Leave a Reply

Your email address will not be published. Required fields are marked *

You may have missed