ਏਕ ਨੂਰ ਸੇਵਾ ਵੈਲਫੇਅਰ ਸੋਸਾਇਟੀ ਵੱਲੋਂ ਸਹਿਰ ਦੇ ਕਈ ਵਾਰਡ ਕੀਤੇ ਸੈਨੀਟਾਈਜਰ

ਮੋਗਾ:ਏਕ ਨੂਰ ਸੇਵਾ ਵੈਲਫੇਅਰ ਸੋਸਾਇਟੀ ਰਜਿ: ਮੋਗਾ ਪੰਜਾਬ ਪ੍ਰਮੁਖ ਸਮਾਜ ਸੇਵੀ ਸੰਸਥਾ ਮਨੁਖਤਾ ਨੂੰ ਸਮਰਪਿਤ ਟੀਮ ਵੱਲੋਂ ਪੰਜਾਬ ਪ੍ਰਧਾਨ ਸ਼ਕਰ ਯਾਦਵ ਦੇ ਅਗੁਵਾਈ ਹੇਠ ਵਾਰਡ ਨੰ 25 ਮਹਿਲਾਂ ਮੰਡਲ ਪੰਜਾਬ ਪ੍ਰਧਾਨ ਰੀਮਾ ਰਾਣੀ ਦੇ ਮੌਜੂਦਗੀ ਵਿਚ ਅਤੇ ਵਾਰਡ ਨੰ 15 ਜਤਿਨ ਅਰੌੜਾ ਦੀ ਮੌਜੂਦਗੀ ਵਿਚ ਅਤੇ ਵਾਰਡ ਨੰ 21 ਰਵਿ ਕੁਮਾਰ ਦੀ ਮੌਜੂਦਗੀ ਵਿਚ ਸੈਨੀਟਾਈਜਰ ਦਾ ਛਿੜਕਾਅ ਕੀਤਾ ਗਿਆ ਇਸ ਮੋਕੇ ਸਮੂਹ ਵਾਰਡਾਂ ਦੇ ਨਿਵਾਸੀਆਂ ਵਲੌ ਸੋਸਾਇਟੀ ਨੂੰ ਬਹੁਤ ਸਹਿਯੋਗ ਮਿਲੀਆਂ ਅਤੇ ਵਾਰਡ ਨਿਵਾਸੀਆਂ ਨੇ ਸੋਸਾਇਟੀ ਦੇ ਕੰਮਾਂ ਨੂੰ ਸਹਾਰਦੇ ਹੌਏ ਆਖਿਆ ਕਿ ਸੋਸਾਇਟੀ ਵਲੋਂ ਚਲ ਰਹੇ ਕਮ ਬਹੁਤ ਹੀ ਪ੍ਰਸੰਸਾਯੋਗ ਹੈ ਅਤੇ ਏਕ ਨੂਰ ਸੇਵਾ ਵੈਲਫੇਅਰ ਸੋਸਾਇਟੀ (ਰਜਿ:) ਮੋਗਾ ਪੰਜਾਬ ਟੀਮ ਦੇ ਸਾਰੇ ਮੈਂਬਰਾਂ ਦਾ ਧਣਵਾਦ ਕਰ ਮੈਂਬਰਾਂ ਦਾ ਹੌਸਲਾ ਹਫਜਾਈ ਕੀਤਾ ਗਿਆ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਸ਼ਕਰ ਯਾਦਵ ਨੇ ਕਿਹਾ ਕਿ ਸਾਡੀ ਟੀਮ ਵਲੋਂ ਸਮਾਜਿਕ ਅਤੇ ਧਾਰਮਿਕ ਕਾਰਜ ਕਰ ਰਹੇ ਹਨ ਸੋਸਾਇਟੀ ਪਿਛਲੇ 2 ਸਾਲਾਂ ਤੋਂ ਲੌਕ ਭਲਾਈ ਦੇ ਕਾਰਜ ਕਰ ਰਹੇ ਹਨ ਅਤੇ ਅੱਗੇ ਵੀ ਇਹ ਲੌਕ ਸੇਵਾ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ ।

Leave a Reply

Your email address will not be published. Required fields are marked *