ਸੋਸਾਇਟੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਪੰਜਾਬ ਅਪ ਨਿਊਜ਼ ਬਿਉਰੋ ਮੋਗਾ :ਪ੍ਰਮੁਖ ਸਮਾਜ ਸੇਵੀ ਸੰਸਥਾ ਮਨੁਖਤਾ ਨੂੰ ਸਮਰਪਿਤ ਟੀਮ ਵੱਲੋਂ ਪੰਜਾਬ ਪ੍ਰਧਾਨ ਸ਼ਕਰ ਯਾਦਵ ਅਗੁਵਾਈ ਹੇਠ ਸਨਮਾਨ ਸਮਾਰੋਹ ਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮਹਿਲਾਂ ਮੰਡਲ ਪ੍ਰਧਾਨ ਰੀਮਾ ਰਾਣੀ ,ਰਵੀ ਕੁਮਾਰ,ਜਤਿਨ ਅਰੌੜਾ,ਬਵਯਾ ਅਰੌੜਾ,ਅਨਜਨਾ ਰਾਣੀ ਦੀ ਮੌਜੂਦਗੀ ਵਿੱਚ ਪੁਲੀਸ ਅਧਿਕਾਰੀਆਂ ਨੂੰ ਸਰੌਪਾ ਪਾ ਕੇ ਅਤੇ ਸਿਟੀ 1 SHO ਗੁਰਪ੍ਰੀਤ ਸਿੰਘ ਅਤੇ ਸਿਟੀ 2 SHO ਕਰਮਜੀਤ ਸਿੰਘ ਗਰੇਵਾਲ ਨੂੰ ਸੁਸਾਇਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਦੇਵ ਹੌਟਲ ਅੱਗੇ ਲਗੇ ਨਾਕੇ ਤੇ ਏ ਐਸ ਆਈ ਪਰਮਜੀਤ ਸਿੰਘ ਵੱਲੋਂ ਤਨ ਦੇਹੀ ਡਿਊਟੀ ਕਰ ਰਹੇ ਹਨ ਉਹਨਾਂ ਨੂੰ ਸੁਸਾਇਟੀ ਚਿੰਨ੍ਹ ਅਤੇ ਉਸ ਨਾਕੇ ਤੇ ਖੜੇ ਸਮੂਹ ਸਟਾਫ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਸ਼ਕਰ ਯਾਦਵ ਨੇ ਕਿਹਾ ਕਿ ਇਸ ਮੁਸਕਲ ਘੜੀ ਵਿੱਚ ਸੇਵਾਵਾਂ ਨਿਭਾ ਰਹੇ ਡਾਕਟਰੀ ਸਟਾਫ,ਨਰਸਿੰਗ ਸਟਾਫ,ਪੰਜਾਬ ਪੁਲਿਸ,ਸਫਾਈ ਕਰਮਚਾਰੀ,ਪੱਤਰਕਾਰ ਵੀਰ,ਸਮਾਜਿਕ ਸੰਸਥਾਵਾ ਨੂੰ ਸਾਡੀ ਸਾਰੀ ਟੀਮ ਵੱਲੋਂ ਕਰੌਨਾ ਯੌਧਾਵਾ ਨੂੰ ਦਿਲੋਂ ਸਲੂਟ ਹੈ ਜੌ ਅਪਣੇ ਜਾਨ ਦੀ ਪਰਵਾਹ ਨਾ ਕਰਦੇ ਹੌਏ ਤਨ ਦੇਹੀ ਡਿਊਟੀ ਕਰ ਰਹੇ ਹਨ