ਲੋਕ ਡਾਉਣ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ ਥਾਣਾ ਮੁਖੀ

0

ਰਾਮਾਂ ਮੰਡੀ ਬਲਵੀਰ ਸਿੰਘ ਬਾਘਾ । ਅੱਜ ਥਾਣਾ ਰਾਮਾਂ ਦੇ ਮੁਖੀ ਸਰਦਾਰ ਹਰਨੇਕ ਸਿੰਘ ਆਪਣੀ ਪੂਰੀ ਪੁਲਿਸ  ਪਾਰਟੀ ਦੇ ਨਾਲ ਸਭਾ 7 ਵਜੇ ਹੀ ਰੇਲਵੇ ਚੌਕ ਰਾਮਾਂ ਵਿਖੇ ਨਾਕਾਬੰਦੀ ਕੀਤੀ ਗਈ ਇਸ। ਮੌਕੇ ਲੋਕਡਾਉਣ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਗਏ ਜਿਨ੍ਹਾਂ ਜਿਨ੍ਹਾਂ ਨੇ ਮਾਸਕ ਨਹੀਂ ਲਾਏ ਹੋਏ ਸਨ 5 ਚਲਾਨ ਉਨ੍ਹਾਂ ਲੋਕਾਂ ਦੇ ਕੱਟੇ ਗਏ,15ਚਾਲਨ ਉਹਨਾਂ ਲੋਕਾਂ ਦੇ ਕੱਟੇ ਗੲੇ ਜਾਹਨਾ ਨੇ ਮਾਸਕ ਨਹੀਂ ਲਾਇਆ ਹੋੲੇ ਸਨ। 5ਚਲਾਨ ਉਹਨਾਂ ਲੋਕਾਂ ਦੇ ਕੱਟੇ ਗੲੇ ਜੋ ਮੋਟਰਸਾਈਕਲਾਂ ਤੇ ਡਬਲ ਸਵਾਰੀ ਜਾ ਹੈਲਮੈਂਟ ਜਾਂ ਜਿਨ੍ਹਾਂ ਕੋਲ ਕਾਗਜ਼ਾਤ ਪੂਰੇ ਨਹੀਂ ਸਨ। ਥਾਣਾ ਮੁਖੀ ਸਰਦਾਰ ਹਰਨੇਕ ਸਿੰਘ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋੲੇ ਤੇ ਲੋਕਾਂ ਦੀ ਸੁਰੱਖਿਆ ਲਈ ਜਰੂਰੀ ਬਣਾਉਣ ਲਈ ਇਸ ਤਰ੍ਹਾਂ ਦੇ ਚਲਾਨ ਭਵਿੱਖ ਵਿੱਚ ਵੀ ਕੱਟੇ ਜਾ ਸਕਦੇ ਹਨ । ਲੋਕਾਂ ਵੱਲੋਂ ਇਸ ਪ੍ਰਤੀ ਕੋਈ ਪ੍ਰਤੀਕਿਰਿਆ ਵੇਖਣ ਨੂੰ ਨਹੀਂ ਮਿਲੀ ਸਗੋਂ ਲੋਕ ਇਹ ਇਹੀ ਕਹਿ ਰਹੇ ਹਨ ਕਿ ਥਾਣਾ ਮੁਖੀ ਵੱਲੋਂ ਜੋ ਕੱਟੇ ਗਏ ਚਲਾਨ ਬਿਲਕੁਲ ਸਹੀ ਹਨ ਕਿਉਂਕਿ ਇਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਲੋਕਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਸੀ ਕਿ ਜੋ ਲੋਕ ਮਾਸਕ ਨਹੀਂ ਲਾਉਣਗੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿਕਲ ਗਏ ਉਨ੍ਹਾਂ ਨੂੰ ਪੁਲਿਸ ਵੱਲੋ  ਕਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਥਾਣਾ ਮੁਖੀ ਸਰਦਾਰ ਹਰਨੇਕ ਸਿੰਘ ਨੇ ਕਿਹਾ ਕਿ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਕਾਰਫਿਉ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ,ਪੁਲਿਸ ਵੱਲੋਂ ਬਾਜ਼ ਅੱਖ ਰੱਖੀ ਜਾ ਰਹੀ ਹੈ ।

About Author

Leave a Reply

Your email address will not be published. Required fields are marked *

You may have missed