ਮੌਗਾ ਵਿੱਚ ਦੌ ਪੌਜਿਟਿਵ ਕੇਸ ਸਾਹਮਣੇ ਆਏ

ਸੰਕਰ ਯਾਦਵ: ਜ਼ਿਲ੍ਹਾ ਮੋਗਾ ਦਾ ਗਰੀਨ ਜ਼ੋਨ ਟੁੱਟਦਿਆਂ ਹੁਣ ਫਿਰ ਕੁਵੈਤ ਤੋਂ ਪਰਤੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਨੂੰ ਬਾਘਾਪੁਰਾਣਾ ਦੇ ਆਈਸੋਲੇਸ਼ਨ ਵਾਰਡ ‘ਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ। ਇਹ ਦੌਨੌੁ ਕਵੈਤ ਤੋਂ ਮੋਗਾ ਵਾਪਸ ਆਏ ਐਨ.ਆਰ. ਆਈ. ਕਰੋਨਾ ਪਾਜੀਟਿਵ ਆਏ ਹਨ।
ਇਨ੍ਹਾਂ ਵਿਚੋਂ ਇੱਕ ਪਿੰਡ ਬੌਡੇ ਅਤੇ ਦੂਜਾ ਪਿੰਡ ਭਿੰਡਰ ਕਲਾਂ ਦਾ ਹੈ।ਦੋਨੋਂ ਹੀ ਭਾਰਤ ਵਾਪਿਸ ਪਰਤਣ ਤੇ ਸਿੱਧਾ ਜਨੇਰ ਵਿਖੇ ਸਥਿਤ ਕੇਂਦਰ ਵਿਖੇ ਸਨ ਜਿੱਥੇ ਓਹਨਾਂ ਦੇ ਸੈਂਪਲ ਲਏ ਗਏ।
ਦੋਵੇਂ ਹੁਣ ਕਮਿਊਨਿਟੀ ਹੈਲਥ ਸੈਂਟਰ ਬਾਘਾਪੁਰਾਣਾ ਵਿਖੇ ਦਾਖਲ ਹਨ ।