ਸੀ੍ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਰਾਮਾਂ ਵੱਲੋਂ ਪੱਤਰਕਾਰਾਂ ਨੂੰ ਕੀਤਾ ਸਨਮਾਨਿਤ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ: ਕੋਵਿਡ 19 ਕੋਰੋਨਾ ਮਹਾਂਮਾਰੀ ਦੇ ਦੌਰਾਨ ਆਪਣੀਆਂ ਵਧੀਆ ਸੇਵਾਵਾਂ ਨਿਭਾ ਰਹੇ ਪੱਤਰਕਾਰਾਂ ਨੂੰ ਸੀ੍ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਰਾਮਾਂ ਵੱਲੋਂ ਅੱਜ ਸਥਾਨਕ ਐਮ ਐਸ, ਡੀ, ਸੀ੍ ਸਕੂਲ ਰਾਮਾਂ ਵਿਖੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸੀ੍ ਮਦਨ ਲਾਲ ਲਹਿਰੀ ਸੀ੍ ਬੰਟੀ ਗਰਗ ਅੈਡਵੋਕੇਟ ਵਿਨੋਦ ਕੁਮਾਰ ਸੀ੍ ਰਵਿੰਦਰ ਕੁਮਾਰ ਸੀ੍ ਦੇਸ ਰਾਜ ਚਲਾਣਾ ਸੀ੍ ਅਮਰਜੀਤ ਗਿਰੀ ਸੀ੍ ਅਸ਼ੋਕ ਕੁਮਾਰ ਸੀ੍ ਪ੍ਕਾਸ਼ ਚੰਦ ਸੀ੍ ਅਸ਼ੋਕ ਕੁਮਾਰ ਪੱਤਰ ਸੀ੍ ਹਰੀ ਰਾਮ ਸੀ੍ ਨਰੇਸ਼ ਕੁਮਾਰ ਸੀ੍ ਰਾਮ ਕੁਮਾਰ ਸੀ੍ ਕੇਵਲ ਸਿੰਗਲਾ ਸੀ੍ ਪਵਨ ਕਾਲੜਾਂ ਸੀ੍ ਸੰਜੀਵ ਕੁਮਾਰ (ਸੰਜੂ)ਸੀ੍ ਅਸ਼ੋਕ ਅਗਰਵਾਲ ਸੀ੍ ਰਾਜਿੰਦਰ ਕੁਮਾਰ (ਅੱਪੂ) ਸੀ੍ ਮਤੀ ਹਰਕਿਰਨ ਕੌਰ ਸੀ੍ ਅਨਿਲ ਕੁਮਾਰ ਸੀ੍ ਅੰਕਿਤ ਗੋਇਲ ਅਤੇ ਸੀ੍ ਸੰਜੀਵ ਕੁਮਾਰ ,ਅਤੇ ਦਾਨੀ ਵੀਰ ਗਾਂਊ ਗਰੀਬਾਂ ਦੇ ਮਸੀਹੇ ਹਰ ਇੱਕ ਦੇ ਦੁਖ ਸੁਖ ਅੰਦਰ ਸ਼ਾਮਲ ਹੋਣ ਵਾਲੇ ਸੀ੍ ਕੈਲਾਸ਼ ਚੋਧਰੀ ਵਿਸ਼ੇਸ਼ ਤੌਰ ਤੇ ਹਜ਼ਾਰ ਸਨ। ਸਮੂਹ ਦਲ ਵੱਲੋਂ ਪੱਤਰਕਾਰ ਸੀ੍ ਬਲਬੀਰ ਸਿੰਘ ਬਾਘਾ ਸੀ੍ ਅਮਰਜੀਤ ਲਹਿਰੀ ਅਨਿਲ ਕੁਮਾਰ ਜੈਨ ਰਾਮ ਪਾਲ ਅਰੋੜਾ ਭੀਮ ਚੰਦ ਸੋਕੀ ਸੀ੍ ਹੁਸ਼ਿਆਰ ਸਿੰਘ ਗਾਂਧੀ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸੀ੍ ਮਦਨ ਲਾਲ ਲਹਿਰੀ ਨੇ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਦੀ ਇਸ ਅੌਖੀ ਘੜੀ ਵਿੱਚ ਇਹ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਲੋਕਾਂ ਤੱਕ ਖਬਰਾਂ ਪਹੁੰਚਾ ਰਹੇ ਸਨ।