ਸਹਾਰਾ ਵੈਲਫੇਅਰ ਸੋਸਾਇਟੀ ਨੇ ਗੂਰੁ ਹਰਿਗੋਬਿੰਦ ਸਾਹਿਬ ਜੀ ਪ੍ਰਕਾਸ ਦਿਹਾੜਾ ਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਗਾਇਆ ਲੰਗਰ

ਪੰਜਾਬ ਅਪ ਨਿਊਜ਼ ਬਿਓਰੋ : ਸਹਾਰਾ ਵੈਲਫੇਅਰ ਸੋਸਾਇਟੀ ਨੇ ਗੂਰੁ ਹਰਿਗੋਬਿੰਦ ਸਾਹਿਬ ਜੀ ਪ੍ਰਕਾਸ ਦਿਹਾੜਾ ਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਜਿਸ ਵਿੱਚ ਦਵਿੰਦਰ ਸਿੰਘ ਠਾਕੁਰ ਵਾਈਸ ਪ੍ਰਧਾਨ ਸਾਬਕਾ ਨੇ ਕਿਹਾ ਸਹਾਰਾ ਵੈਲਫੇਅਰ ਸੋਸਾਇਟੀ ਵੱਲੋ ਸਮੇ ਸਮੇ ਤੇ ਲੋੜਵੰਦ ਸਕੂਲੀ ਬੱਚਿਆਂ ਨੂੰ ਫਰੀ ਸਟੇਸ਼ਨਰੀ ਦਾ ਸਮਾਨ ਅਤੇ ਵਰਦੀਆਂ ਮੁਹਈਆ ਕਰਵਾਇਆ ਜਾਦੀਆ ਅਤੇ ਪੀ ਜੀ ਆਈ ਚੰਡੀਗੜ੍ਹ ਵਿਖੇ ਲੰਗਰ ਦੀ ਸੇਵਾ ਲਗਾਈ ਜਾਦੀ ਹੈ ਚਰਨਜੀਤ ਸਿੰਘ ਚੰਨਾ ਮੈਬਰ ਐਸਜੀਪੀਸੀ ਮਨਜੀਤ ਸਿੰਘ ਮੁੰਧੋ ਡਾਕਟਰ ਕੁਲਵਿੰਦਰ ਸਿੰਘ ਰਕੋਲੀ ਰਜਿੰਦਰ ਸਿੰਘ ਰਾਜੂ ਕਿਪਾਲ ਸਿੰਘ ਪਾਲਾ ਰਣਜੀਤ ਸਿੰਘ ਕਾਕਾ ਜਗਦੇਵ ਸਿੰਘ ਜੱਗੂ ਠਾਕੁਰ ਸਿੰਘ ਭਾਟ ਅਰੁਣਪੀਤ ਸਿੰਘ ਅਮਨਦੀਪ ਸਿੰਘ ਸੇਕੀ ਪਾਲ ਟੇਲਰ ਹਰਸਦੀਪ ਸਿੰਘ ਆਦਿ ਹਾਜ਼ਰ ਸਨ