ਹਲਕਾ ਅਟਾਰੀ ਤੋਂ ਕਾਂਗਰਸ ਨੂੰ ਵੱਡਾ ਝਟਕਾ *ਕਾਂਗਰਸੀ ਆਗੂ ਸਾਹਿਬ ਸਿੰਘ ਘਰਿੰਡੀ 100 ਪਰਿਵਾਰਾਂ ਸਮੇਤ ਆਪ ‘ਚ ਹੋਏ ਸਾਮਲ ।*

0

ਅਟਾਰੀ,7 ਜੂਨ ( ਜਗਤਾਰ ਮਾਹਲਾ )ਵਿਧਾਨ ਸਭਾ ਹਲਕਾ ਅਟਾਰੀ ‘ਚ ਆਮ ਆਦਮੀ ਪਾਰਟੀ ਉਸ ਸਮੇਂ ਹੋਰ ਮਜਬੂਤ ਹੋ ਗਈ ਜਦੋਂ ਕਾਂਗਰਸ ਦੇ ਵੱਡੇ ਆਗੂ ਸਾਹਿਬ ਸਿੰਘ ਘਰਿੰਡੀ 100ਪਰੀਵਾਰਾਂ ਨਾਲ ਆਪ ਵਿੱਚ ਸਾਮਲ ਹੋ ਗਏ ।ਇਸ ਮੌਕੇ ਆਪ ਮਾਝਾ ਜੋਨ ਦੇ ਪਰਧਾਨ ਕੁਲਦੀਪ ਸਿੰਘ ਧਾਲੀਵਾਲ ਵੱਲੋ ਇਹਨਾਂ ਪਰੀਵਾਰਾਂ ਨੂੰ ਆਪ ਵਿੱਚ ਸਾਮਲ ਹੋਣ ਤੇ ਪਾਰਟੀ ਦੇ ਮਫਰਲ ਪਾ ਕੇ ਸਵਾਗਤ ਕੀਤਾ ਗਿਆ ।ਇਸ ਸਮੇ ਪਰਭਾਵਸਾਲੀ ਮੀਟਿੰਗ ਨੂੰ ਧਾਲੀਵਾਲ ਤੋਂ ਇਲਾਵਾ ਅਟਾਰੀ ਹਲਕੇ ਦੇ ਇੰਚਾਰਜ ਅਮਨ ਅਟਾਰੀ ਆਪ ਆਗੂ ਸਵਿੰਦਰ ਸਿੰਘ ਮਾਨ ਦਲਬੀਰ ਸਿੰਘ ਢਿੱਲੋ ਅਤੇ ਸਾਹਿਬ ਸਿੰਘ ਘਰਿੰਡੀ ਨੇ ਸੰਬੋਧਨ ਕੀਤਾ।

ਮੀਟਿੰਗ ਵਿੱਚ ਆਪ ਆਗੂ ਸੋਨੂੰ ਅਵਸਥੀ ਦਿਲਬਾਗ ਸਿੰਘ ਚੀਚਾ ਜਸਬੀਰ ਸਿੰਘ ਕਾਉਕੇ ਰਜਿੰਦਰ ਸਿੰਘ ਵਿਰਕ ਜਸਪਿੰਦਰ ਸਿੰਘ ਛੀਨਾ ਗੁਰਦੇਵ ਸਿੰਘ ਅਜਨਾਲਾ ਗਗਨਦੀਪ ਸਿੰਘ ਛੀਨਾ ਰਾਮ ਸਿੰਘ ਕਾਉਕੇ ਜਗਤਾਰ ਸਿੰਘ ਭਕਨਾ ਨਿਸ਼ਾਨ ਸਿੰਘ ਘਰਿੰਡੀ ਰਸਾਲ ਸਿੰਘ ਘਰਿੰਡੀ ਰਾਜਵਿੰਦਰ ਰਾਜੂ ਕੇਵਲ ਸਿੰਘ ਅਵਤਾਰ ਸਿੰਘ ਹੀਰਾ ਰਾਕੇਸ ਕੁਮਾਰ ਰਾਜੂ ਗੁਰਮੇਜ ਸਿੰਘ ਰੇਸਮ ਸਿੰਘ ਬਿੱਲਾ ਜੋਗਾ ਸਿੰਘ ਅਤੇ ਹਰਜਿੰਦਰ ਸਿੰਘ ਹਾਜਰ ਸਨ ।

About Author

Leave a Reply

Your email address will not be published. Required fields are marked *

You may have missed