ਕੁਰਾਲੀ ਦੇ ਦੁਕਾਨਦਾਰਾਂ ਨੇ ਠੀਕ 5 ਵਜੇ ਆਪਣੀਆਂ ਦੁਕਾਨਾਂ ਨੂੰ ਕੀਤਾ ਬੰਦ

0

5 ਵਜੇ ਬੰਦ ਪਿਆ ਬਜ਼ਾਰ

ਜਗਦੀਸ਼ ਸਿੰਘ ਕੁਰਾਲੀ : ਪੰਜਾਬ ਸਰਕਾਰ ਦੇ ਆਦੇਸ਼ਾ ਨੂੰ ਮੰਨਦੇ ਹੋਏ ਕੁਰਾਲੀ ਦੇ ਸਾਰੇ ਦੁਕਾਨਦਾਰਾਂ ਆਪਣੀਆਂ ਦੁਕਾਨਾਂ ਦੇ ਸਟਰ ਠੀਕ ੫ ਵਜੇ ਬੰਦ ਕਰ ਦਿਤੇ ਸਨ ਬੇਸ਼ੱਕ ਪੁਲਿਸ ਦੁਵਾਰਾ ਵੀ ਬਜ਼ਾਰ ਵਿਚ ਹਰ ਰੋਜ਼ ਦੀ ਤਰਾਂ ਚੱਕਰ ਲਗਾਇਆ ਗਿਆ ਲੇਕਿਨ ਉਸ ਤੌ ਪਹਿਲਾ ਹੀ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਸਨ ਇਸ ਸੰਬੰਧੀ ਸਬਜ਼ੀ ਮੰਡੀ ਮਾਰਕੀਟ ਕਮੇਟੀ ਦੇ ਪ੍ਰਧਾਨ ਮੀਨੁ ਆਨੰਦ ਨੇ ਦੱਸਿਆ ਕਿ ਉਹ ਸਰਕਾਰ ਦੁਵਾਰਾ ਜਾਰੀ ਹਰ ਹਦਾਇਤ ਦਾ ਪਾਲਣ ਕਰਦੇ ਹਨ ਅਤੇ ਜੇਕਰ ਕੋਈ ਵਿਅਕਤੀ ਬਿਨਾ ਮਾਸਕ ਲਗਾਏ ਦੁਕਾਨ ਵਿਚ ਆਉਂਦਾ ਹੈ ਤਾ ਉਹ ਉਸਨੂੰ ਕੋਈ ਸਮਾਂ ਨਹੀਂ ਬੇਚਦੇ ਅਗਰ ਫਿਰ ਵੀ ਕੋਈ ਦੁਕਾਨਦਾਰ ਇਸ ਤਰਾਂ ਨਹੀਂ ਕਰਦਾ ਤਾ ਉਸਦੀ ਸੂਚਨਾ ਪੁਲਿਸ ਨੂੰ ਦਿਤੀ ਜਾਂਦੀ ਹੈ.

About Author

Leave a Reply

Your email address will not be published. Required fields are marked *

You may have missed