ਕਰੋਨਾ ਦੌਰਾਨ ਹਰ ਵਰਗ ਦੀ ਸੇਵਾ ਕਰਦੇ ਨਜ਼ਰ ਆਏ ਸੁਰਜੀਤ ਸਿੰਘ

ਸੁਰਜੀਤ ਸਿੰਘ ਦੀ ਫਾਈਲ ਫੋਟੋ
ਕੁਰਾਲੀ,ਜਗਦੀਸ਼ ਸਿੰਘ : ਕਰੋਨਾ ਦੇ ਪ੍ਰਕੋਪ ਨਾਲ ਸਾਰੀ ਦੁਨੀਆਂ ਆਪਣੇ ਘਰਾਂ ਅੰਦਰ ਬੈਠਣ ਲਈ ਮਜਬੂਰ ਸੀ ਲੇਕਿਨ ਕੁੱਛ ਸਮਾਜ ਸੇਵੀ ਵਿਅਕਤੀ ਅਜਿਹੇ ਵੀ ਹਨ ਜੋ ਇਸ ਮੁਸ਼ਕਿਲ ਦੀ ਘੜੀ ਵਿਚ ਵੀ ਸਮਾਜ ਸੇਵਾ ਕਰਨ ਤੌ ਪਿੱਛੇ ਨਹੀਂ ਹਟਦੇ ਅਜਿਹਾ ਹੀ ਇਕ ਨਾਮ ਕੁਰਾਲੀ ਦੇ ਸੁਰਜੀਤ ਸਿੰਘ ਦਾ ਹੈ ਜੋ ਕੇ ਪੇਸ਼ੇ ਤੌ ਟੇਲਰ ਮਾਸਟਰ ਹਨ ਕਰੋਨਾ ਦੇ ਵਿਚ ਜਦੋ ਕੋਈ ਘਰ ਤੌ ਬਾਹਰ ਨਹੀ ਸੀ ਨਿਕਲ ਰਿਹਾ ਇਨ੍ਹਾਂ ਨੇ ਆਪਣੀ ਦੁਕਾਨ ਵਿਚ ਪਏ ਕੱਪੜਿਆਂ ਤੌ ਮਾਸਕ ਬਣਾਕੇ ਪੂਰੇ ਸ਼ਹਿਰ ਅੰਦਰ ਵੰਡ ਦਿਤੇ ਓਹਨਾ ਦੱਸਿਆ ਕਿ ਹੁਣ ਤਕ ਉਹ 500 ਦੇ ਕਰੀਬ ਮਾਸਕ ਵੰਡ ਚੁੱਕੇ ਹਨ ਜਿਸ ਕਾਰਣ ਪੂਰੇ ਸ਼ਹਿਰ ਅੰਦਰ ਓਹਨਾ ਦੀ ਵਾਹ ਵਾਹ ਹੋ ਰਹੀ ਹੈ.