ਬਟਵਾਲ ਯੂਵਾ ਕਲੱਬ ਵਲੋ ਸਲਵਾਨ ਘਾਟੀ ਤੇ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨਾ ਨੂੰ ਸ਼ਰਧਾਂਜਲੀ ਦਿੱਤੀ ਗਈ

ਬਟਾਲਾ 22 ਜੂਨ (ਦਮਨ ਪਾਲ ਸਿੰਘ) ਬਟਵਾਲ ਯੂਵਾ ਕਲੱਬ ਪੰਜਾਬ ਵਲੋਂ ਸਲਵਾਨ ਘਾਟੀ ਚਾਇਨਾ ਬਾਰਡਰ ਤੇ ਹੋਏ ਹਮਲੇ ਦੌਰਾਨ ਸਾਡੇ 20 ਭਾਰਤੀ ਜੁਵਾਨਾ ਨੇ ਦੁਸ਼ਮਣ ਨਾਲ ਲੋਹਾ ਲੈਦੇ ਹੋਏ (ਝੜਫ ਦੌਰਾਨ ) ਵੀਰ ਗਤੀ ਨੂੰ ਪ੍ਰਾਪਤ ਹੋ ਗਏ ਉਨਾ ਵੀਰਾ ਨੂੰ ਬਟਵਾਲ ਯੂਵਾ ਕਲੱਬ ਪੰਜਾਬ ਨੇ ਸ਼ਰਧਾਂਜਲੀ ਦਿੱਤੀ ਅਤੇ ਚੀਨ ਦੇ ਖਿਲਾਫ ਰੋਸ ਪ੍ਰਗਟ ਕੀਤਾ। ਬਟਵਾਲ ਕਲੱਬ ਦੇ ਸੀਨੀਅਰ ਆਗੂ ਹੀਰਾ ਸਿੰਘ ਬਟਵਾਲ ਨੂੰ ਕਿਹਾ ਭਾਰਤ ਵਿਚ ਜੋ ਚਾਇਨਾ ਪ੍ਰੋਡਕਟ ਜਿਵੇ ਚਾਇਨਾ ਡੋਰ,, ਇਲੈਕਟ੍ਰਾਨਿਕ ਸਮਾਨ ਆਦਿ ਆਉਦਾ ਹੈ ਉਹ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ‘ਤੇ ਬਟਵਾਲ ਯੂਵਾ ਕਲੱਬ ਦੇ ਰਮੇਸ਼ ਬਟਵਾਲ,, ਸਤਿੰਦਰ ਸਿੰਘ ਬਟਵਾਲ,, ਸੰਦੀਪ ਕੁਮਾਰ ਬਟਵਾਲ,, ਰਤਨ ਬਟਵਾਲ, ,ਟੀਟਾ ਬਟਵਾਲ,, ਸਤਪਾਲ ਬਟਵਾਲ,, ਸਿੰਗਾਰਾ ਰਾਮ ਬਟਵਾਲ,, ਗੁਰਦਿਆਲ ਸਿੰਘ ਬਟਵਾਲ,, ਅਜੀਤ ਰਾਏ ਬਟਵਾਲ,, ਜਨਕ ਰਾਜ ਬਟਵਾਲ,, ਵਿਨੋਦ ਕੈਥ ਬਟਵਾਲ,, ਗੁਰਪ੍ਰੀਤ ਬਟਵਾਲ,, ਲੋਕੀ ਬਟਵਾਲ,, ਗੀਤਾ ਬਟਵਾਲ,, ਸਤਿੰਦਰ ਕੌਰ ਬਟਵਾਲ,, ਸੁਨੀਤਾ ਬਟਵਾਲ ਅਤੇ ਹੋਰ ਸਾਰੇ ਬਟਵਾਲ ਯੂਵਾ ਕਲੱਬ ਦੇ ਮੈਂਬਰ ਹਾਜ਼ਰ ਸਨ।