ਮਿ੍ਤਕਾ ਦੇ ਦੇ ਵਾਰਿਸ ਇਕ ਜੁਲਾਈ ਨੁੰ ਮੁਖ ਮੰਤਰੀ ਦੀ ਰਹਾਇਸ਼ ਵਲ ਕਰਨਗੇ ਮਾਰਚ

ਅਬੋਹਰ 28 ਜੂਨ (ਗੁਰਨਾਮ ਸਿੰਘ ਸੰਧੂ)ਜਲ ਸਪਲਾਈ ਤੇ ਸੇਨੀਟੇਸਨ ਵਿਭਾਗ ਅਗੇ ਲਾਇਆ ਪੱਕਾ ਮੋਰਚਾ ਜਿਥੇ ਮੱਖ ਦਫ਼ਤਰ ਅਗੇ ਲਗਾਤਾਰ ਜਾਰੀ ਹੇ ਉਥੇ ਮਿ੍ਤਕ ਮੁਲਾਜਮਾ ਦੇ ਵਾਰਸਾ ਤੇ ਪੀ ਡਬਲਯੁ ਡੀ ਫ਼ੀਲਡ ਤੇ ਵਰਕਸਾਪ ਵਰਕਰਜ ਯੁਨੀਅਨ ਪੱਜਾਬ ਵਲੋ ਫ਼ੇਸਲਾ ਕੀਤਾ ਗਿਆ ਕਿ ਇਕ ਜੁਲਾਈ ਨੁੰ ਮੁਖ ਮੰਤਰੀ ਪੰਜਾਬ ਤਕ ਅਪਣੀ ਮੰਗ ਪਹੁਚਾੳਣ ਲਈ ਸਾਝੇ ਤੋਰ ਤੇ ਮੁਖ ਮੰਤਰੀ ਦੀ ਰਹਾਇਸ਼ ਮੋਤੀ ਮਹਿਲ ਵਲ ਮਾਰਚਾ ਕਰਾਗੇ ਜਥੇਬੰਦੀ ਦੇ ਸੁਬਾਈ ਪ੍ਧਾਨ ਦਰਸਨ ਬੇਲੁਮਾਜਰਾ ਤੇ ਮਨਜੀਤ ਸਿੰਘ ਸੇਣੀ ਨੇ ਕਿਹਾ ਕਿ ਜਦੋ ਮੰਗਾ ਦੀ ਗਲ ਕਰਦੇ ਹਾ ਤਾਂ ਜਲ ਸਪਲਾਈ ਦੀ ਮਨੇਜਮੇਟ ਨਿਯਮਾ ਤਹਿਤ ਕੰਮ ਕਰਨ ਦੇ ਗੁਣਗਾਣ ਕਰਦੀ ਹੈ ਪਰ ਪਿਛਲੇ ਸਮੇ ਕਰੋਨਾ ਦੇ ਬਚਾਅ ਲਈ ਆਏ ਕਰੋੜਾ ਦੇ ਫ਼ੰਡ ਇਹ ਅਧਿਕਾਰੀ ਨਿਯਮਾ ਦੀਆ ਧੱਜੀਆਂ ਉਡਾਕੇ ਛਕ ਗਏ ਹਨ ਸੇਨੀਟੇਜਰ ਮਾਸਕ ਸਾਬਣ ਤੇ ਗਲਵਜ ਜੋ ਕਿ ਦਵਾਈਆ ਤੇ ਕਪੜੇ ਨਾਲ ਸਬੰਧਤ ਫ਼ਰਮਾ ਤੋ ਲੇਣੇ ਸਨ ਪਰ ਮਨੇਜਮੇਟ ਵਲੋ ਇਹ ਸਾਰਾ ਕੰਮ ਵਾਟਰ ਸਪਲਾਈ ਦੇ ਟੇਕਨੀਕਲ ਠੇਕੇਦਾਰ ਨੁੰ ਦੇ ਕੇ ਜਿਥੇ ਨਿਯਮਾ ਦੀਆ ਧੱਜੀਆ ਉਡਾਈਆ ਹਨ ਉਥੇ ਸੀਮਤ ਗਿਣਤੀ ਚ ਤੇ ਘਟੀਆ ਸਮਾਨ ਖਰੀਦਕੇ ਜਿਥੇ ਮੁਲਾਜਮਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਹੇ ਉਥੇ ਮਨੇਜਮੇਟ ਕਰੋੜਾ ਰੁਪਇਆ ਡਕਾਰ ਗਈ ਹੇ ਭਰਿਸਟਾਚਾਰ ਦਾ ਇਹ ਕੱਚਾ ਚਿੱਠਾ ਮੁਖ ਮੰਤਰੀ ਦੇ ਧਿਆਨ ਚ ਲਿਆ ਕੇ ਕਾਰਵਾਈ ਦੀ ਮੰਗ ਕਰਾਂਗੇ ਤੇ ਪੰਜਾਬ ਦੇ ਲਗਭਗ 50 ਸਹਿਰਾ ਚ ਰੋਸ ਪ੍ਦਰਸਨ ਕਰਕੇ ਅਧਿਕਾਰੀਆ ਰਾਹੀ ਮੰਗ ਪੱਤਰ ਸਰਕਾਰ ਨੁੰ ਭੇਜਾਗੇ ਮੁਲਾਜਮ ਆਗੁ ਮੱਖਣ ਸਿਘ ਵਾਹਿਦਪੁਰੀ ਗੁਰਦੀਪ ਸਿੰਘ ਬਠਿੰਡਾ ਹਰਪਰੀਤ ਸਿੰਘ ਗਰੇਵਾਲ ਅਨਿਲ ਬਰਨਾਲਾ ਤੇ ਜਸਵੀਰ ਖੋਖਰ ਨੇ ਕਿਹਾ ਕਿ ਮਿ੍ਤਕਾ ਦੇ ਵਾਰਸਾ ਨੁੰ ਰੁਜਗਾਰ ਦਿਤਾ ਜਾਵੇ ਨਵੀ ਪੇਨਸਨ ਚ ਮੁਲਾਜਮਾ ਦੇ ਪਏ ਪੇਸੇ ਵਾਪਸ ਕੀਤੇ ਜਾਣ 2004 ਤੋਂ ਬਾਅਦ ਭਰਤੀ ਹੋਏ ਮੁਲਾਜਮ ਅਤੇ ਸੀਵਰੇਜ ਬੋਰਡ ਦੇ ਮੁਲਾਜਮਾ ਨੁੰ ਪੁਰਾਣੀ ਪੇਨਸਨ ਦੇ ਘੇਰੇ ਚ ਲਿਆਦਾ ਜਾਵੇ ਸੁਖਦੇਵ ਚਿੰਗਾਲੀਵਾਲਾ ਮਾਲਵਿੰਦਰ ਸੰਧੂ ਲਾਲ ਚੰਦ ਸੱਪਾਵਾਲੀ ਰਾਜਿਦਰ ਸੰਧੂ ਫ਼ੁਮਣ ਕਾਠਗੜ ਤੇਦਰਸਨ ਭੁਲਰ ਨੇ ਕਿਹਾ ਕਿ ਜਲ ਸਰੋਤ ਵਿਭਾਗ ਵਲੋ ਜਾਰੀ ਕੀਤਾ ਮੁਲਾਜਮ ਵਿਰੋਧੀ ਪਤਰ ਰਦ ਕੀਤਾ ਜਾਵੇ ਸਿੰਚਾਈ ਕਾਮਿਆ ਦੀਆ ਵਰਦੀਆ ਦਿਤੀਆ ਜਾਣ ਵਿਭਾਗਾ ਚ ਕੰਮ ਕਰਦੇ ਕਚੇ ਕਾਮੇ ਪਕੇ ਕੀਤੇ ਜਾਣ ਠੇਕੇ ਤੇ ਲਗੇ ਕਾਮੇ ਵਿਭਾਗ ਚ ਲੇ ਕੇ ਪੱਕੇ ਕੀਤੇ ਜਾਣ ਮੁਲਾਜਮ ਆਗੁ ਜੀਤ ਰਾਮ ਦੋਦੜਾ ਗੁਰਜੰਟ ਬਰਨਾਲਾ ਰਣਬੀਰ ਟੁਸੇ ਤੇ ਕਿਸੋਰ ਚੰਦ ਬਠਿੰਡਾ ਨੇ ਕਿਹਾ ਕਿ ਦਰਜਾਚਾਰ ਤੇ ਦਰਜਾ ਤਿੰਨ ਕਾਮਿਆ ਦਾ ਪ੍ਮੋਸਨ ਚੇਨਲ ਚਾਲੁ ਕੀਤਾ ਜਾਵੇ ਤਕਨੀਕੀ ਕਾਮਿਆ ਦੀ ਵੰਡ 20-30–50 ਅਨੁਸਾਰ ਕੀਤੀ ਜਾਵੇ ਵਿਭਾਗਾਂ ਦਾ ਨਿੱਜੀਕਰਨ ਤੇ ਪੰਚਾਇਤੀ ਕਰਨ ਬੰਦ ਕਰਕੇ ਨਵੀ ਭਰਤੀ ਕੀਤੀ ਜਾਵੇ ਸੀਵਰੇਜ ਬੋਰਡ ਦੇ 104 ਕਾਮੇ ਜੋ ਅਪਣਾ ਪ੍ਬੇਸਨ ਪੀਰਡ ਪੁਰਾ ਕਰ ਚੁਕੇ ਹਨ ਪੁਰੀ ਤਨਖਾਹ ਦਿਤੀ ਜਾਵੇ ਤੇ ਸਰਕਾਰ ਵਲੋ ਜਾਰੀ 15 ਜਨਵਰੀ 2015 ਦਾ ਪਤਰ ਰਦ ਕੀਤਾ ਜਾਵੇ ਵਖ ਵਖ ਜਿਲਿਆ ਦੇ ਆਗੁਆ ਅੰਗਰੇਜ ਸਿੰਘ ਅਮਿ੍ਤਸਰ ਬਲਜਿੰਦਰ ਤਰਤਨਤਾਰਨ ਰਾਜਿਦਰ ਕੁਮਾਰ ਅਮਰੀਕ ਸੇਖੋ ਜਸਵੀਰ ਨਗਰ ਦਰਸ਼ਨ ਨੰਗਲ ਮੋਹਨ ਪੁਨੀਆ ਦਰਸਨ ਚੀਮਾ ਜਨਕ ਮਾਨਸਾ ਸਤਿਅਮ ਮੋਗਾ ਬਲਦੇਵ ਕੋਟਭਾਈ ਨੇ ਕਿਹਾ ਕਿ ਜਲ ਸਪਲਾਈ ਦੀ ਮਨੇਜਮੇਟ ਦੇ ਖਿਲਾਫ਼ ਸ਼ਘਰਸ ਚ ਕੋਈ ਕਸਰ ਬਾਕੀ ਨਹੀ ਛੱਡਾਗੇ ਤੇ ਲੜਾਈ ਨੁੰ ਜਿਤ ਤਕ ਲੇਕੇ ਜਾਵਾਗਾ