ਆਟੋ ਵਿਚ ਹੋਈ ਬਜੁਰਗ ਦੀ ਮੌਤ ਮ੍ਰਿਤਕ ਦੇਹ ਹਸਪਤਾਲ ਵਿਚ ਰੱਖੀ

ਪਹਿਚਾਣ ਲਈ ਵਿਅਕਤੀ ਦੀ ਫੋਟੋ
ਮਨਵਿੰਦਰ ਸਿੰਘ ਵਿੱਕੀ ਅੰਮ੍ਰਿਤਸਰ: ਅੱਜ ਸਵੇਰੇ ਇਕ ਆਟੋ ਵਿਚ ਇਕ ਬਜੁਰਗ ਵਿਅਕਤੀ ਦੀ ਮੌਤ ਹੋ ਗਈ ਹੈ ਡਾਕਟਰਾਂ ਮੁਤਾਬਕ ਵਿਅਕਤੀ ਦੀ ਮੋਤ ਹਾਰਟ ਅਟੈਕ ਨਾਲ ਹੋਈ ਹੈ ਜਿਸ ਦੀ ਡੈਡ ਬੋਡੀ ਸਨਾਖਤ ਲਈ 72ਘਟੇ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਰੱਖੀ ਗਈ ਹੈ ਓਹਨਾ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਆਦਮੀ ਬਾਰੇ ਕਿਸੇ ਨੂੰ ਮਾਲੂਮ ਹੋਵੇ ਤਾਂ ਐਸ ਐਚ ੳ ਥਾਣਾ ਬੀ ਡਵਿਜਨ ਅੰਮ੍ਰਿਤਸਰ ਨੂੰ ਹੇਠ ਲਿਖੇ ਨੰਬਰ ਤੇ ਸੰਪਰਕ ਕੀਤਾ ਜਾਵੇ 97811-30202—-97811-30799