ਕਮਲ ਕੁਮਾਰ ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੇ ਸੰਯੋਜਕ ਨਿਯੁਕਤ ਵਿਦਿਆਰਥੀ ਪ੍ਰੀਸ਼ਦ ਨਗਰ ਇਕਾਈ ਦੀ 9 ਜੁਲਾਈ ਨੂੰ ਕੀਤਾ ਗਿਆ ਸੀ ਐਲਾਨ

0

ਬਟਾਲਾ , 16 ਜੁਲਾਈ (ਦਮਨ ਪਾਲ ਸਿੰਘ ) ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਬਟਾਲਾ ਨਗਰ ਇਕਾਈ 9 ਜੁਲਾਈ ਨੂੰ ਲਕਸ਼ਮੀ ਦੇਵੀ ਸਾਹਨੀ ਸਕੂਲ ਵਿੱਚ ਕੀਤੀ ਗਈ ਜਿਸ ਵਿੱਚ ਕਮਲ ਕਿਸ਼ੋਰ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ । ਉਨ੍ਹਾਂ ਵਿਦਿਆਰਥੀ ਪ੍ਰੀਸ਼ਦ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਅਤੇ 9 ਜੁਲਾਈ ਸਥਾਪਨਾ ਦਿਵਸ ਸਬੰਧ ਤੇ ਵਿਦਿਆਰਥੀ ਪ੍ਰੀਸ਼ਦ ਦੁਆਰਾ ਚੱਲ ਰਹੀਆਂ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਵਿਦਿਆਰਥੀਆਂ ਨੂੰ ਦੱਸਿਆ । ਨਵੀਂ ਕਾਰਜਕਾਰਨੀ ਦੀ ਘੋਸ਼ਣਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਰਾਘਵ ਮਹਾਜਨ ਵੱਲੋਂ ਕੀਤੀ ਗਈ । ਉਨ੍ਹਾਂ ਵਿਦਿਆਰਥੀ ਪ੍ਰੀਸ਼ਦ ਨਵਨਿਯੁਕਤ ਸਾਰੇ ਕਾਰਜਕਰਤਾਵਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਤਨ ਮਨ ਅਤੇ ਧਨ ਨਾਲ ਕੰਮ ਕਰਨ ਦੇ ਲਈ ਮ੍ਰਿਤ ਕੀਤਾ । ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵਿਦਿਆਰਥੀ ਪ੍ਰੀਸ਼ਦ ਦੇ ਕਾਰਜ ਨੂੰ ਇਸ ਤਰ੍ਹਾਂ ਨਾਲ ਕਰਨ ਵਿਦਿਆਰਥੀ

ਪ੍ਰੀਸ਼ਦ ਨਾਲ ਜੁੜਨ ਦੀ ਇੱਛਾ ਰੱਖਣ । ਨਵੀਂ ਕਾਰਜਕਾਰਨੀ ਵਿੱਚ ਪ੍ਰਣਵ ਖੋਸਲਾ ਨੂੰ ਗੁਰਦਾਸਪੁਰ ਜਿਲ੍ਹਾ ਦਾ ਜਿਲ੍ਹਾ ਐਸ ਐਫ ਐੱਸ ਲਗਾਇਆ ਗਿਆ । ਕਮਲ ਨੂੰ ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੇ ਨਗਰਾਂ ਦਾ ਸੰਯੋਜਕ ਲਗਾਇਆ ਗਿਆ । ਨਗਰ ਸੰਯੋਜਕ ਅਕਸ਼ਿਤ ਮਹਾਜਨ ਬਟਾਲਾ ਨਗਰ ਸੰਯੋਜਕ ਸੁਮਿਤ ਗੋਇਲ ਨਗਰ ਪ੍ਰਧਾਨ ਅਸ਼ਵਨੀ ਸਾਹਨੀ , ਨਗਰ ਮੰਤਰੀ ਮਨੀਸ਼ ਮੋਦਗਿੱਲ , ਪ੍ਰਿਯਮ ਅਗਰਵਾਲ , ਸਚਿਨ ਪਰਾਸ਼ਰ , ਭਾਰਤ , ਤਰੁਣਪ੍ਰੀਤ ਸਿੰਘ , ਨਗਰ ਉਪ ਪ੍ਰਧਾਨ ਰੋਬਿਨ ਸਲਹੋਤਰਾ , ਆਦਿਤਿਆ ਹਾਂਡਾ , ਆਲਮਜੀਤ ਕੌਰ , ਸ਼ੁਭਮ ਨਗਰ ਸਹਿ ਮੰਤਰੀ ਰਾਘਵ ਕੁਮਾਰ , ਨਗਰ ਸੋਸ਼ਲ ਮੀਡੀਆ ਇੰਚਾਰਜ ਕਰਨ ਬਾਨੋਤਰਾ , ਐਸਐਫਐਸ ਪ੍ਰਮੁੱਖ ਅਭੀ ਮਹਾਜਨ , ਸਹਿ ਪ੍ਰਮੁੱਖ ਸੋਰਭ ਭੱਟੀ ਐਸ ਐਫ ਡੀ ਪ੍ਰਮੁੱਖ ਮੋਕਸ਼ ਹਾਂਡਾ , ਸਹਿ ਪ੍ਰਮੁੱਖ ਰਾਘਵ ਮਹਾਜਨ , ਤੁਸ਼ਾਰ ਮਹਾਜਨ , ਦਮਨ ਓਹਰੀ , ਨਿਖਿਰ ਭਸੀਨ , ਰਿਮਤ ਸ਼ੈਲੀ , ਦੀਕਸ਼ਿਤ ਸਾਨਨ , ਕੇਸ਼ਵ ਜੋਸ਼ੀ , ਪੀਤੀਸ਼ ਸਾਨਨ , ਨਿਖਿਲ , ਸ਼ੁਭਮ , ਈਸ਼ ਗੋਇਲ , ਈਬੂ ਕੰਵਾਰੀਆ , ਰੋਹਿਤ , ਸ਼ੇਆ ਖੋਸਲਾ , ਕਾਰਤਿਕ , ਆਕਾਸ਼ ਭਾਟੀਆ , ਭਾਵਨਾ , ਸੁਧਾਸ਼ , ਹੈਰੀ , ਦਾਨਿਸ਼ ਸਲਹੋਤਰਾ , ਲਵਜੀਤ ਆਦਿ ਨਗਰ ਕਾਰਜਕਾਰਨੀ ਮੈਂਬਰ ਹਾਜ਼ਰ ਸਨ । ਇਸ ਮੌਕੇ ਪੰਜਾਬ ਕਾਰਜਕਾਰਨੀ ਮੈਂਬਰ ਅਮਿਤ ਸ਼ਰਮਾ ਮੌਜੂਦ ਰਹੇ ।

About Author

Leave a Reply

Your email address will not be published. Required fields are marked *

You may have missed