September 24, 2023

ਬਟਾਲਾ ਪੁਲਿਸ ਨੇ 6 ਕਿਲੋ 557 ਗ੍ਰਾਮ ਹੈਰੋਇਨ ਸਮੇਤ 3 ਕੀਤੇ ਗ੍ਰਿਫਤਾਰ

0

ਬਟਾਲਾ 17 ਸਿਤੰਬਰ (ਦਮਨ ਪਾਲ ਸਿੰਘ)
ਬਟਾਲਾ ਪੁਲਿਸ ਨੇ 3 ਅੰਤਰਾਸ਼ਟਰੀ ਸਮਗਲਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 6 ਕਿਲੋ 557 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹਨਾਂ ਸਮਗਲਰਾਂ ਦੀ ਗਿਰਫਤਾਰੀ ਤੋਂ ਬਾਦ ਪਾਕਿਸਤਾਨ ਵਲੋਂ ਪੰਜਾਬ ਵਿਚ ਨਸ਼ੇ ਦੀ ਖੇਪ ਭੇਜਣ ਵਾਲਿਆਂ ਦਾ ਨਿਕਸੇਸ ਤੋੜਨ ਦਾ ਪੁਲਿਸ ਵਲੋਂ ਦਾਅਵਾ ਵੀ ਕੀਤਾ ਗਿਆ ਹੈ।

ਬਟਾਲਾ ਵਿਚ ਪੱਤਰਕਾਰ ਵਾਰਤਾ ਦੌਰਾਨ ਆਈਜੀ ਬਾਰਡਰ ਰੇਂਜ ਐਸਪੀਐਸ ਪਰਮਾਰ ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਖੇਪ ਅੰਮ੍ਰਿਤਸਰ ਦੇ ਬਾਰਡਰ ਲਾਗਲੀਆਂ ਬੀਓਪੀ ਚੌਂਕੀਆਂ ਕੱਕੜ ਅਤੇ ਰਾਣੀਆਂ ਤੋਂ ਬਰਾਮਦ ਕੀਤੀ ਗਈ ਹੈ।

About Author

Leave a Reply

Your email address will not be published. Required fields are marked *