ਸਰਦਾਰ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਨਿੱਕੇ ਘੁੰਮਣਾ ਵਿਖੇ ਨਮਸਤਕ ਹੋਏ 

0

ਬਟਾਲਾ 11: ਅਕਤੂਬਰ ( ਦਮਨ ਪਾਲ ਸਿੰਘ )       ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਨਮਸਤਕ ਹੋਣ ਲਈ ਨਿੱਕੇ ਘੁੰਮਣਾ ਵਿਖੇ ਪਹੁੰਚਣ ਮੌਕੇ ਉਨ੍ਹਾਂ ਦੇ ਨਾਲ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ,ਬਾਬਾ ਸੁਖਵਿੰਦਰ ਸਿੰਘ ਜੀ ਮਲਕਪੁਰ ਵਾਲੇ ਅਤੇ ਐਡਵੋਕੇਟ ਲੋਕਦੀਪ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਅਕਾਲੀ ਆਗੂ ਸਰਦਾਰ ਇੰਦਰਜੀਤ ਸਿੰਘ ਰੰਧਾਵਾ,ਹਲਕਾ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ,ਸਰਦਾਰ ਰਵੀਕਰਨ ਸਿੰਘ ਕਾਹਲੋਂ ਹਲਕਾ ਇੰਚਾਰਜ ਫ਼ਤਹਿਗੜ੍ਹ ਚੂੜੀਆਂ,ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ,ਅਮਰਜੋਤ ਸਿੰਘ ਬੱਬੇਹਾਲੀ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਬਿਜਲੀਵਾਲ,ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ,ਬਲਜਿੰਦਰ ਸਿੰਘ ਬੱਜੂਮਾਨ,ਸੁਖਬੀਰ ਸਿੰਘ ਵਾਹਲਾ, ਰਾਜਵਿੰਦਰ ਸਿੰਘ ਹਰਦੋਰਵਾਲ, ਜਥੇਦਾਰ ਰਣਜੀਤ ਸਿੰਘ ਕਲਾਨੌਰ, ਮਾਸਟਰ ਜੋਗਿੰਦਰ ਸਿੰਘ ਓੁਦੋਵਾਲੀ, ਜਥੇਦਾਰ ਨਿਰਮਲ ਸਿੰਘ ਰੱਤਾ, ਗੁਰਦਿਆਲ ਸਿੰਘ ਭੋਜਰਾਜ ,ਕੁਲਦੀਪ ਸਿੰਘ ਸਾਬਕਾ ਸਰਪੰਚ ਮੁਸਤਰਾਪੁਰ, ਚਰਨਜੀਤ ਸਿੰਘ ਗਿੱਲਾਂਵਾਲੀ ਸਾਬਕਾ ਡਾਇਰੈਕਟਰ ਮਾਰਕੀਟ ਕਮੇਟੀ ,ਗੁਰਦੀਪ ਸਿੰਘ ਧਿਆਨਪੁਰ, ਗੁਰਮੀਤ ਸਿੰਘ ਠੇਠਰਕੇ ,ਜਸਪਾਲ ਸਿੰਘ ਜੌੜੀਆਂ, ਵਰਿੰਦਰ ਸਿੰਘ ਭਗਵਾਨਪੁਰ ,ਜਥੇਦਾਰ ਅਤਰ ਸਿੰਘ ਹਰੂਵਾਲ ,ਲਖਬੀਰ ਸਿੰਘ ਨਾਰਵਾ,ਸ਼ਰਨਜੀਤ ਸਿੰਘ ਭੀਖੋਵਾਲੀ,ਜਤਿੰਦਰ ਸਿੰਘ ,ਲਾਡੀ ਮਸੀਹ ਸਾਬਕਾ ਸਰਪੰਚ ਛੋਹਣ, ਸਤਨਾਮ ਮਸੀਹ ,ਦਿਲਬਾਗ ਸਿੰਘ ਅਠਵਾਲ,  ਕਸ਼ਮੀਰ ਸਿੰਘ ਘੁੰਮਣ, ਬਲਕਾਰ ਸਿੰਘ ਚੈਨੇਵਾਲ, ਡਾਕਟਰ ਜਸਵੰਤ ਸਿੰਘ ਮੰਗੀਆਂਜ਼ਿਲ੍ਹਾ ਵਰਕਿੰਗ ਕਮੇਟੀ ਮੈਂਬਰ, ਜਸਪਾਲ ਸਿੰਘ ਰਾਏਚੱਕ, ਸਵਿੰਦਰ ਸਿੰਘ ਡੇਰਾ ਪਠਾਣਾ, ਜੋਗਿੰਦਰ ਸਿੰਘ ਘੁੰਮਣ, ਹਰਦਿਆਲ ਸਿੰਘ ਚਾਕਾਂਵਾਲੀ, ਕੁਲਵੰਤ ਸਿੰਘ ਭਗਠਾਣਾ ਬੋਹੜਵਾਲਾ ,ਬਾਜ ਮਸੀਹ ਧਰਮਾਬਾਦ, ਜਸਵੰਤ ਮਸੀਹ, ਮਨੀ ਮਸਰਾਲਾ,ਜਸਵੰਤ ਮਸੀਹ ਧਰਮਾਬਾਦ, ਸੁਰਜੀਤ ਸਿੰਘ ਮਛਰਾਲਾ ਬਾਬਾ ਕੁਲਬੀਰ ਸਿੰਘ ਬੇਦੀ, ਕੁਲਵਿੰਦਰ ਸਿੰਘ ਪੱਬਾਂਰਾਲੀ, ਲਖਵਿੰਦਰ ਸਿੰਘ ਨਾਗਰਾ, ਦਰਸ਼ਨ ਸਿੰਘ,ਸਤਬੀਰ ਸਿੰਘ ਲਾਲੀ ਖੋਦੇਬੇਟ, ਮਨਦੀਪ ਸਿੰਘ ਰੱਤੜ ਛੱਤੜ,ਗੁਰਮੱਖ ਸਿੰਘ ਪਰਾਚਾ,ਸਾਹਿਬ ਸਿੰਘ ਸਿੰਘਪੁਰਾ, ਨੰਬਰਦਾਰ ਗੁਰਨਾਮ ਸਿੰਘ ਮਾਲੇਵਾਲ, ਮੁਖਵਿੰਦਰ ਸਿੰਘ ਕਠਿਆਲਾ,ਸਤਿੰਦਰਜੀਤ ਸਿੰਘ ਹੈਪੀ ਦੇਹੜ, ਮੁੱਖਾ ਸਿੰਘ ਸਾਬਕਾ ਸਰਪੰਚ ਦੋਸਤਪੁਰ, ਜਲਵੰਤ ਸਿੰਘ ਸਾਬਕਾ ਸਰਪੰਚ ਉਦੋਵਾਲੀ, ਲਖਬੀਰ ਸਿੰਘ ਦੁਬਲੀ, ਪਲਵਿੰਦਰ ਸਿੰਘ, ਬਾਬਾ ਕਾਲਾ ਸਿੰਘ ਖਾਨੋਵਾਲ, ਹਰਪਾਲ ਸਿੰਘ ਬਹਿਲੋਲਪੁਰ, ਮਿੰਦੀ ਮਸੀਹ ਸਾਬਕਾ ਸਰਪੰਚ ਰਾਊਵਾਲ,ਜਸਵੰਤ ਸਿੰਘ ਸ਼ਿਕਾਰ ਮਾਛੀਆਂ, ਪਰਮਜੀਤ ਸਿੰਘ ਸ਼ਿਕਾਰ ਮਾਛੀਆਂ,ਜਤਿੰਦਰ ਸਿੰਘ ਗਾਜੀਨੰਗਲ,ਨਰਿੰਦਰ ਸਿੰਘ ਗਾਜੀਨੰਗਲ,ਪਰਮਜੀਤ ਸਿੰਘ ਗਾਜੀਨੰਗਲ, ਪਲਵਿੰਦਰ ਸਿੰਘ ਉਦੋਵਾਲੀ ਕਲਾਂ, ਰਣਧੀਰ ਸਿੰਘ ਉਦੋਵਾਲੀ ਕਲਾਂ ,ਗੁਰਮੇਜ ਸਿੰਘ ਖੋਦੇਬੇਟ, ਚਰਨਜੀਤ ਸਿੰਘ ਦੂਲਾਨੰਗਲ, ਸੁਰਜੀਤ ਸਿੰਘ ਮੌੜ ,ਜਥੇਦਾਰ ਦਿਲਬਾਗ ਸਿੰਘ ਸਮਰਾਮਾ,ਜਤਿੰਦਰ ਸਿੰਘ ਹੀਰਾ ਸਮਰਾਵਾ, ਸੁਖਵਿੰਦਰ ਸਿੰਘ ਟਰਪੱਲਾ, ਬਲਵਿੰਦਰ ਸਿੰਘ ਅਟਾਰੀ, ਬਲਵਿੰਦਰ ਸਿੰਘ ਓੁਰਦੁਖੇੜਾ, ਰਾਜਿੰਦਰ ਸਿੰਘ ਰਾਜੀਨੰਗਲ, ਮਨੂੰ ਨਿਕੋਸਰਾਂ, ਬਿੱਲਾ ਮਨਸੂਰ ਕਲਾਂ ,ਸ਼ਮਸ਼ੇਰ ਸਿੰਘ ਸ਼ੇਰਾ ਸ਼ਾਮਪੁਰ ,ਵੱਸਣ ਸਿੰਘ ਮੁਸਤਰਾਪੁਰ,  ਸਰਬਜੀਤ ਸਿੰਘ ਨਾਨੋਹਾਰਨੀ ਬਘੇਲ ਸਿੰਘ ਮਾਲੋਗਿੱਲ ਅਮਨਿੰਦਰ ਸਿੰਘ ਭੋਜਰਾਜ ਸਾਰੇ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ

About Author

Leave a Reply

Your email address will not be published. Required fields are marked *

You may have missed