ਪਿਛਲੇ ਦਿਨੀਂ ਲੜਕੀ ਕੋਲ ਪਰਸ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਆਇਆ ਪੁਲਿਸ ਅੜਿਕੇ

ਬਟਾਲਾ 12 ਅਕਤੂਬਰ ( ਦਮਨ ਬਾਜਵਾ): ਡੀ ਐਸ ਪੀ ਸਿਟੀ ਬਟਾਲਾ ਵਲੋਂ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲਖਬੀਰ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਉੱਤਮ ਨਗਰ ਬਟਾਲਾ ਨੇ ਦੁਪਿਹਰ ਸਮੇਂ ਬਸ ਸਟੈਂਡ ਤੋ ਘਰ ਨੂੰ ਜਾਦੇ ਸਮੇਂ ਉਸਦੇ ਪਿੱਛੇ ਬੈਠੀ ਉਸਦੀ ਲੜਕੀ ਸਵਰਨਜੀਤ ਕੋਲੋਂ ਬਿਜਲੀ ਘਰ ਗੁਰਦਾਸਪੁਰ ਰੋਡ ਤੋ ਪਰਸ ਨੂੰ ਖੋਹ ਲਿਆ ਸੀ ਜਿਸ ਵਿੱਚ ਉਸਦੀ ਲੜਕੀ ਦਾ ਇਕ ਮੋਬਾਇਲ ਫੋਨ ਆਧਾਰ ਕਾਰਡ ਸਕੂਲ ਦਾ ਆਈ ਡੀ ਅਤੇ ਕਾਰਡ ਤਿੰਨ ਸੋ ਪੰਜਾਹ ਰੁਪਏ ਸਨ ਦੋਸੀ ਲੈ ਕੈ ਫਰਾਰ ਹੋ ਗਿਆ ਏ ਐਸ ਈ ਬਲਜੀਤ ਸਿੰਘ ਨੇ ਦੋਸੀ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਕੋਲ ਪਰਸ ਆਧਾਰ ਕਾਰਡ ਸਕੂਲ ਦਾ ਆਈ ਡੀ ਕਾਰਡ ਬਰਾਮਦ ਕੀਤਾ ਵਾਰਦਾਤ ਨੂੰ ਅੰਜਾਮ ਦੇਣ ਦੋਸੀ ਦੀ ਸਨਾਖਤ ਪ੍ਰੇਮ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਉਗਰੇਵਾਲ ਥਾਣਾ ਕਿੱਲਾ ਲਾਲ ਚਰਨਜੀਤ ਸਿੰਘ ਗੁੱਗੂ ਪੁੱਤਰ ਸੁੱਖਵਿੰਦਰ ਸਿੰਘ ਵਾਸੀ ਨੰਗਲ ਕਿਲਾ ਲਾਲ ਬਟਾਲਾ ਜੋਗਾ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨੰਗਲ ਨੂੰ ਗ੍ਰਿਫਤਾਰ ਅਤੇ ਬਣਦਿਆਂ ਧਾਰਾਵਾਂ ਲਗਾ ਕੇ ਮੁਕਦਮਾ ਦਰਜ ਕਰ ਲਿਆ ਸੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਦੋ ਦਿਨ ਦਾ ਰਿਮਾਂਡ ਤੇ ਹਵਾਲਾਤ ਵਿਚ ਬੰਦ ਹਨ ਇਹਨਾਂ ਕੋਲ ਹੋਰ ਵੀ ਖੁਲਾਸੇ ਹੋ ਸਕਦੇ ਹਨ