ਇੰਦਰਜੀਤ ਸਿੰਘ ਰੰਧਾਵਾ ਨੇ ਪਿੰਡ ਭੋਜਰਾਜ ਵਿਖੇ ਅਕਾਲੀ ਵਰਕਰਾਂ ਨਾਲ ਕੀਤੀਆਂ ਵਿਚਾਰਾਂ

0

16 :ਅਕਤੂਬਰ (ਦਮਨ ਪਾਲ ਸਿੰਘ ) ਸ਼੍ਰੋਮਣੀ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਅਕਾਲੀ ਆਗੂ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਵੱਲੋਂ ਅੱਜ ਅਕਾਲੀ ਵਰਕਰਾਂ ਦੀ ਮੀਟਿੰਗ ਕਸਬਾ ਕਲਾਨੌਰ ਅਧੀਨ ਆਉਂਦੇ ਪਿੰਡ ਭੋਜਰਾਜ ਵਿਖੇ ਸੀਨੀਅਰ ਅਕਾਲੀ ਆਗੂ ਸਰਦਾਰ ਗੁਰਦਿਆਲ ਸਿੰਘ ਭੋਜਰਾਜ ਦੇ ਗ੍ਰਹਿ ਵਿਖੇ ਕੀਤੀ ਗਈ ਇਸ ਮੀਟਿੰਗ ਵਿਚ ਇੰਦਰਜੀਤ ਸਿੰਘ ਰੰਧਾਵਾ ਵੱਲੋਂ 2022 ਦੀਆਂ ਚੋਣਾਂ ਸਬੰਧੀ ਅਕਾਲੀ ਵਰਕਰਾਂ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਪਾਰਟੀ ਹਾਈਕਮਾਨ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਪਿੰਡ-ਪਿੰਡ ਅਤੇ ਬੂਥ ਪੱਧਰ ਤੇ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਜੋ ਸ਼੍ਰੋਮਣੀ ਕਰਨਲ ਦੀਆਂ ਗਤੀਵਿਧੀਆਂ ਘਰ-ਘਰ ਪਹੁੰਚਾਈਆਂ ਜਾ ਸਕਣ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਹੁਣ ਤੱਕ ਉਹ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਚ ਸੈਂਕੜੇ ਕਾਂਗਰਸੀ ਅਤੇ ਹੋਰ ਪਾਰਟੀਆਂ ਨਾਲ ਸਬੰਧਤ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਿਲ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਿਲ ਕਰਨ ਜਾ ਰਹੇ ਹਨ ਜਿਸ ਨਾਲ ਹਲਕਾ ਡੇਰਾ ਬਾਬਾ ਨਾਨਕ ਚ ਸ਼੍ਰੋਮਣੀ ਅਕਾਲ ਦਲ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ । ਰਾਜਵਿੰਦਰ ਸਿੰਘ ਹਰਦੋਰਵਾਲ,ਸਤਬੀਰ ਸਿੰਘ ਲਾਲੀ ਖੋਦੇਬੇਟ,ਸੰਤੋਖ ਸਿੰਘ ਸਾਮਪੁਰਾ,ਰਣਧੀਰ ਸਿੰਘ ਨਾਨੋਹਾਰਨੀ,ਕੁਲਦੀਪ ਸਿੰਘ ਸਾਬਕਾ ਸਰਪੰਚ ਮੁਸਤਰਾਪੁਰ,ਕੁਲਬੀਰ ਸਿੰਘ ਬੇਦੀ,ਜਥੇਦਾਰ ਨਿਰਮਲ ਸਿੰਘ ਰੱਤਾ,ਸਰਨਜੀਤ ਸਿੰਘ ਤਲਵੰਡੀਰਾਮਾ,ਬਲਕਾਰ ਸਿੰਘ ਚੈਨੇਵਾਲ,ਡਾ.ਜਸਵੰਤ ਸਿੰਘ ਮੰਗੀਆ ਜਿਲਾ ਵਰਕਿੰਗ ਕਮੇਟੀ ਮੈਂਬਰ ਸੋ੍ਮਣੀ ਅਕਾਲੀ ਦਲ,ਜਥੇਦਾਰ ਰਣਜੀਤ ਸਿੰਘ ਕਲਾਨੌਰ,ਬਲਵਿੰਦਰ ਸਿੰਘ ਲਾਡੀ ਅਟਾਰੀ,ਸੁਰਜੀਤ ਸਿੰਘ ਮੌੜ,ਪਲਵਿੰਦਰ ਸਿੰਘ ਓੁਦੋਵਾਲੀ,ਗੁਰਪੀ੍ਤ ਸਿੰਘ ਗੋਪੀ ਬਖਤਪੁਰ,ਜਥੇਦਾਰ ਲਖਬੀਰ ਸਿੰਘ ਹਵੇਲੀਆ,ਸਮਸੇਰ ਸਿੰਘ ਸ਼ੇਰਾ ਸਾਮਪੁਰ,ਕੁਲਵਿੰਦਰ ਸਿੰਘ ਪੱਬਾਰਾਲੀ,ਕੁਲਵੰਤ ਸਿੰਘ ਨੂਰੋਵਾਲੀ,ਦਲਜੀਤ ਸਿੰਘ ਕਲਾਨੌਰ,ਮਨਦੀਪ ਸਿੰਘ ਰੱਤਰ ਛੱਤਰ,ਬਘੇਲ ਸਿੰਘ ਮਾਲੋਗਿੱਲ,ਤਰਸੇਮ ਮਸੀਹ ਧਰਮਕੋਟ ਪੱਤਣ,ਜਥੇਦਾਰ ਗੁਰਦੇਵ ਸਿੰਘ ਨਾਨੋਹਾਰਨੀ,ਸੁਲੱਖਣ ਸਿੰਘ ਨਾਨੋਹਾਰਨੀ,ਸੂਬੇਦਾਰ ਹਰਦੀਪ ਸਿੰਘ ਰੂੜਾ,ਡਾ.ਰਛਪਾਲ ਸਿੰਘ ਸਾਹਪੁਰ ਗੁਰਾਇਆ,ਕੁਲਵੰਤ ਸਿੰਘ ਠੇਠਰਕੇ,ਲੋਕਲ ਹਰਦੀਪ ਸਿੰਘ ਸੁੱਖਾ ਸ਼ਾਮਪੁਰਾ,ਅਮਨਿੰਦਰ ਸਿੰਘ ਭੋਜਰਾਜ,ਅਮਰਿੰਦਰ ਸਿੰਘ ਸਹਾਰੀ ,ਬਾਬਾ ਚਰਨਜੀਤ ਸਿੰਘ ਚੰਨੀ ਦੁੱਲਾ ਨੰਗਲ ,ਜਥੇਦਾਰ ਰਣਜੀਤ ਸਿੰਘ ਘੁੰਮਣ ਕਲਾਂ,ਅਮਰਿੰਦਰ ਸਿੰਘ ਬੋਲੇਵਾਲ,ਜਥੇਦਾਰ ਕੁੰਨਣ ਸਿੰਘ ਬੋਲੇਵਾਲ ,ਕੁਲਦੀਪ ਸਿੰਘ ਸਾਬਕਾ ਸਰਪੰਚ ਮੁਸਤਰਾਪੁਰ,ਸਰਬਜੀਤ ਸਿੰਘ ਸਾਬੀ ਰੰਧਾਵਾ ਨਾਨੋਹਾਰਨੀ,ਸ੍. ਸੁਲੱਖਣ ਸਿੰਘ ਨਾਨੋਹਾਰਨੀ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ

About Author

Leave a Reply

Your email address will not be published. Required fields are marked *

You may have missed