ਪੁਲਿਸ ਕੋਮੈਮੋਰੇਸ਼ਨ ਡੇਅ ਨੂੰ ਸਮਰਪਿਤ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਬਟਾਲਾ ਸ਼ਹਿਰ ਵਿੱਚ ਮੈਰਾਥਨ ਦੌੜ ਦਾ ਆਯੋਜਿਨ ਐੱਸ.ਐੱਸ.ਪੀ. ਬਟਾਲਾ ਸਮੇਤ ਸਮੂਹ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੇ ਲਗਾਈ ਦੌੜ
ਡੀ.ਐੱਸ.ਪੀ. ਮਾਧਵੀ ਸ਼ਰਮਾਂ ਸਭ ਨੂੰ ਪਛਾੜ ਕੇ ਪੁਲਿਸ ਵਿਭਾਗ ਵਲੋਂ ਮੋਹਰੀ ਰਹੀ ਬਟਾਲਾ, 20 ਅਕਤੂਬਰ ( ਦਮਨ ਪਾਲ ਸਿੰਘ )...