ਬਾਬਾ ਘਣੀ ਪੀਰ ਦੀ ਯਾਦ ਵਿੱਚ ਸਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ

ਬਟਾਲਾ 29 ਅਕਤੂਬਰ (ਦਮਨ ਪਾਲ ਸਿੰਘ)
ਹਰ ਸਾਲ ਦੀ ਧਰਾਂ ਪਿੰਡ ਧੁੱਪ ਸੜੀ ਵਿਖੇ ਬਾਬਾ ਘਣੀ ਪੀਰ ਦੀ ਯਾਦ ਵਿੱਚ ਸਲਾਨਾ ਮੇਲਾ ਬੜੀ ਧੂਮ ਧਾਮ ਨਾਲ 31 ਅਕਤੂਬਰ ਨੂੰ ਕਰਾਇਆ ਜਾ ਰਿਹਾ ਅਤੇ 30 ਅਕਤੂਬਰ ਨੂੰ ਰਾਤ ਨੂੰ ਮਹਾਨ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ ਇਸ ਮੌਕੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਅਤੇ ਮਾਸਟਰ ਰਤਨ ਸਿੰਘ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਿੱਚ ਕੋ ਕਬੱਡੀ ਤੋਂ ਇਲਾਵਾ ਲੋਕ ਗਾਇਕ ਅਮਰ ਚਮਕੀਲਾ ਧਾਰਮਕ ਦੋਗਾਣਿਆਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਤੇ ਸੁਖਵਿੰਦਰ ਸਿੰਘ ਮਾਸਟਰ ਰਤਨ ਸਿੰਘ ਦਵਿੰਦਰ ਸਿੰਘ ਲੰਬੜਦਾਰ ਸੂਬਾ ਸਿੰਘ ਬਾਬਾ ਪਿਰਥੀਪਾਲ ਸਿੰਘ ਮੁਖਤਾਰ ਸਿੰਘ ਮੈਂਬਰ ਪੰਚਾਇਤ ਸਰਮੁਖ ਸਿੰਘ ਮੈਂਬਰ ਪੰਚਾਇਤ ਅਵਤਾਰ ਸਿੰਘ ਮੈਂਬਰ ਪੰਚਾਇਤ ਕਮਾਂਡਰ ਪ੍ਰਸ਼ੋਤਮ ਸਿੰਘ ਫੌਜੀ ਬਲਵਿੰਦਰ ਸਿੰਘ ਮਾਸਟਰ ਸੁਖਵਿੰਦਰ ਸਿੰਘ ਸੋਨੂੰ ਹਰਦੇਵ ਸਿੰਘ ਰਸ਼ਪਾਲ ਸਿੰਘ ਜਸਪਾਲ ਸਿੰਘ ਇਸ ਮੌਕੇ ਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ

Leave a Reply

Your email address will not be published. Required fields are marked *