ਮੋਦੀ ਸਰਕਾਰ ਪੰਜਾਬ ਦੀ ਕਿਸਾਨੀ ਬਰਬਾਦ ਕਰਨ ਤੇ ਤੁਲੀ : ਦੀਦਾਰ ਸਿੰਘ ਸਹੋੜਾ

0

ਪੰਜਾਬ ਅਪ ਨਿਊਜ਼ ਬਿਓਰੋ ::ਸੋਨੇ ਦੀ ਚਿੜੀ ਅਖਵਾਉਣ ਵਾਲਾ ਸਾਡਾ ਪੰਜਾਬ ਹਰ ਸੂਬੇ ਵਿੱਚ ਖੇਤੀ ਪ੍ਰਧਾਨ ਅਖਵਾਉਣ ਦਾ ਮਾਣ ਹਾਸਲ ਸੀ ਪ੍ਰੰਤੂ ਕਾਂਗਰਸ ਤੇ ਭਾਜਪਾ ਦੀ ਮਿਲੀਭੁਗਤ ਨਾਲ ਇਸ ਹਰੇ ਭਰੇ ਪੰਜਾਬ ਦੀ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੇ ਫੈਸਲਿਆਂ ਨੇ ਪੰਜਾਬ ਨੂੰ ਖਤਮ ਕਰਨ ਦੀਆਂ ਚਾਲਾ ਨੇ ਬਰਬਾਦ ਕਰ ਦਿੱਤਾ ਹੈ ਇਹਨਾਂ ਸਬਦਾ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਹਲਕਾ ਖਰੜ ਇੰਚਾਰਜ ਦੀਦਾਰ ਸਿੰਘ ਸਹੋੜਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਨਸਾਫ ਪਾਰਟੀ ਪੰਜਾਬ ਦੇ ਵਿੱਚ ਜੋ ਇਹਨਾਂ ਕਾਰਪੋਰੇਟ ਘਰਾਣਿਆਂ ਨਾਲ ਅੰਦਰ ਖਾਤੇ ਮਿਲੀ ਭੁਗਤ ਕਰਕੇ ਚੁੱਪ ਚੁਪੀਤੇ ਕਿਸਾਨ ਖਿਲਾਫ ਬਿੱਲ ਪਾਸ ਕਰਦੇ ਆ ਰਹੇ ਹਨ ਇਹਨਾਂ ਦੋਗਲੀ ਨੀਤੀ ਕਰਨ ਵਾਲਿਆਂ ਦਾ 2022 ਵਿੱਚ ਕਰਕੇ ਤੁਹਾਡੀ ਤੇ ਕਿਸਾਨਾਂ ਦੀ ਸਰਕਾਰ ਬਣਾਉਣ ਜਾ ਰਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਅੰਬਾਨੀ ਅਤੇ ਅੰਡਾਨੀ ਨੂੰ ਅਮੀਰ ਕਰਨ ਲਈ ਪ੍ਰਾਈਵੇਟ ਰੇਲ ਗੱਡੀਆਂ ਚਲਾ ਰਹੀ ਹੈ ਉਨ੍ਹਾਂ ਅੱਗੇ ਹੋਰ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਮਾਲ ਗੱਡੀਆਂ ਪੰਜਾਬ ਨਾ ਭੇਜ ਮਤਰੱਈ ਮਾ ਵਾਲਾ ਸਲੂਕ ਕਰ ਰਹੀ ਹੈ

About Author

Leave a Reply

Your email address will not be published. Required fields are marked *

You may have missed