ਬਟਾਲਾ ਵਿਖੇ ਬ੍ਰਿਗੇਡੀਅਰ ਆਰ ਕੇ ਮੋਰ ਗਰੁੱਪ ਕਮਾਂਡਰ ਐਨ ਸੀ ਸੀ ਗਰੁੱਪ ਅੰਮ੍ਰਿਤਸਰ ਨੇ 22 ਪੰਜਾਬ ਬਟਾਲੀਅਨ ਐੱਨਸੀਸੀ ਬਟਾਲਾ ਦਾ ਕੀਤਾ ਦੌਰਾ

ਬਟਾਲਾ 2 ਨਵੰਬਰ (ਦਮਨ ਪਾਲ ਸਿੰਘ) : 22 ਪੰਜਾਬ ਬਟਾਲੀਅਨ ਐੱਨਸੀਸੀ ਬਟਾਲਾ ਵਿਖੇ ਬ੍ਰਿਗੇਡੀਅਰ ਆਰ ਕੇ ਮੋਰ ਗਰੁੱਪ ਕਮਾਂਡਰ ਐਨ ਸੀ ਸੀ ਗਰੁੱਪ ਅੰਮ੍ਰਿਤਸਰ ਨੇ 22 ਪੰਜਾਬ ਬਟਾਲੀਅਨ ਐੱਨਸੀਸੀ ਬਟਾਲਾ ਦਾ ਦੌਰਾ ਕੀਤਾ ਇਸ ਮੌਕੇ ਤੇ ਕਰਨਲ ਰਵੀ ਸ਼ਰਮਾ ਲਾਈਫ ਕਰਨਲ ਪ੍ਰਸ਼ੋਤਮ ਸਿੰਘ ਐਡਮ ਅਫਸਰ ਅਤੇ ਐੱਸ ਐੱਮ ਲਖਵਿੰਦਰ ਸਿੰਘ ਵੱਲੋਂ ਕਮਾਂਡਰ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਦੋ ਪੀ ਆਈ ਸਟਾਫ ਅਤੇ ਆਨਲਾਈਨ ਟ੍ਰੇਨਿੰਗ ਲੈਣ ਉਪਰੰਤ ਪੀ ਆਈ ਏ ਸਟਾਫ ਨੂੰ ਕਮਾਂਡਰ ਸਾਹਿਬ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਆਈ ਟੀ ਮੋੜ ਲਈ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤਿੱਨ ਲੈਪ ਟੌਪ ਅਤੇ ਐੱਸ ਬੀ ਆਈ ਬੈਂਕ ਪੰਜ ਕੰਪਿਊਟਰ ਸੇਵਾ ਲਈ ਭੇਟ ਕੀਤੇ ਗਏ ਸਨ ਇਸ ਤੋਂ ਬਾਅਦ ਕਮਾਂਡਰ ਸਾਹਿਬ ਨੇ ਕਰਨਲ ਰਵੀ ਸ਼ਰਮਾ ਵੱਲੋਂ ਬੋਲਦਿਆਂ ਕਿਹਾ ਕਿ ਜੁਟ ਦੇ ਕੰਮਕਾਜ ਅਤੇ ਰਿਕਾਰਡ ਤੋਂ ਜਾਣੂ ਕਰਵਾਇਆ ਗਿਆ ਇਸ ਉਪਰੰਤ ਕਮਾਂਡਰ ਸਾਹਿਬ ਨੇ ਸੀ ਐਸ ਦੀ ਕੰਟੀਨ ਦਫ਼ਤਰੀ ਕੰਪਲੈਕਸ ਪੀ ਆਈ ਸਟਾਪ ਕੰਪਲੈਕਸ ਦਾ ਦੌਰਾ ਕੀਤਾ ਅਤੇ ਐਨ ਸੀ ਸੀ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਕਰਨ ਲਈ ਹਦਾਇਤਾਂ ਕੀਤੀਆਂ ਇਸ ਮੌਕੇ ਤੇ ਸੂਬੇਦਾਰ ਗੁਰਪਿਆਰ ਸਿੰਘ ਸੂਬੇਦਾਰ ਜਗਦੀਸ਼ ਸਿੰਘ ਸੂਬੇਦਾਰ ਬਲਜੀਤ ਸਿੰਘ ਮੈਨੇਜਰ ਪਰਮਜੀਤ ਸਿੰਘ ਸਰਵਣ ਸਿੰਘ ਅਮਰਪ੍ਰੀਤ ਸਿੰਘ ਪਰਮਾਰ ਗਗਨਦੀਪ ਸ਼ਰਮਾ ਭੁਪਿੰਦਰ ਸਿੰਘ ਜਸਵੰਤ ਸਿੰਘ ਚੱਬਾ ਜੱਸ ਜਸਬੀਰ ਸਿੰਘ ਹੋਰ ਦਲ ਤਲੋਕ ਸਿੰਘ ਭੁਪਿੰਦਰ ਸਿੰਘ ਵਿਨੋਦ ਕੁਮਾਰ ਸੁਖਦੇਵ ਰਾਜ ਗੁਰਿੰਦਰ ਸਿੰਘ ਰਣਜੀਤ ਸਿੰਘ ਆਦਿ ਹਾਜ਼ਰ ਸਨ