ਪਿੰਡ ਧੁੱਪਸੜੀ ਵਿਖੇ ਬਾਬਾ ਘਣੀ ਪੀਰ ਦੀ ਯਾਦ ਵਿਚ ਦੂਸਰੇ ਭਰਾ ਦਾ ਮੇਲਾ ਕਰਵਾਇਆ ਗਿਆ

ਬਟਾਲਾ 6 ਨਵੰਬਰ (ਦਮਨ ਪਾਲ ਸਿੰਘ)ਬਾਬਾ ਘਣੀ ਪੀਰ ਦੀ ਯਾਦ ਵਿਚ ਦੂਸਰੇ ਭਰਾ ਦਾ ਮੇਲਾ ਪਿੰਡ ਧੁੱਪਸੜੀ ਵਿਖੇ ਕਰਵਾਇਆ ਗਿਆ ਜਿਸ ਵਿਚ ਮਾਲੀ ਦੀ ਕੁਸ਼ਤੀ ਦਿਲ ਖਿੱਚਵਾਂ ਸੰਗਤਾਂ ਵਿਚ ਭਾਰੀ ਵੇਖਣ ਨੂੰ ਮਿਲਦੀ ਹੈ ਪੁਰਾਣੇ ਸਮੇਂ ਤੋਂ ਪਿੰਡ ਧੁੱਪਸੜੀ ਦੀ ਮਾਲੀ ਦੀ ਕੁਸ਼ਤੀ ਚਰਚਾ ਵਿੱਚ ਰਹੀ ਹੈ ਕਿਉਂਕਿ ਮਾਲੀ ਦੀ ਕੁਸ਼ਤੀ ਦੀ ਪੱਗ ਪੁਰਾਣੇ ਸਮੇਂ ਤੋਂ ਲੰਬਰਦਾਰ ਤੇ ਪਰਿਵਾਰਾਂ ਵੱਲੋਂ ਦਿੱਤੀ ਜਾਂਦੀ ਹੈ ਇਸ ਵਾਰ ਵੀ ਲੰਬਰਦਾਰ ਦੇ ਪਰਿਵਾਰ ਦਿਲਬਾਗ ਸਿੰਘ ਵੱਲੋਂ ਮਾਲੀ ਦੀ ਕੁਸ਼ਤੀ ਦੀ ਪਾ ਦਿੱਤੀ ਗਈ ਜੋ ਕਿ ਇਹ ਮਾਣ ਸਾਮਾਨ ਇੱਕ ਪਹਿਲਵਾਨ ਦਾ ਬਹੁਤ ਜ਼ਰੂਰੀ ਹੈ ਕਿ ਜਦ ਵੀ ਮੇਲਾ ਸਮਾਪਤ ਹੁੰਦਾ ਹੈ ਅਤੇ ਉਸ ਵੇਲੇ ਮਾਲੀ ਦੀ ਕੁਸ਼ਤੀ ਦੀ ਪੱਗ ਦੇ ਕੇ ਸਮਾਪਤ ਕੀਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਫੇਰ ਆਉਣ ਵਾਲੇ ਮੇਲੇ ਵਿਚ ਇਸ ਤਾਂ ਹੀ ਸਰਦਾਰੀ ਬਣੀ ਦੇਵੇ ਇਸ ਮੌਕੇ ਤੇ ਸਰਪੰਚ ਬਲਜਿੰਦਰ ਕੌਰ ਸੁਖਵਿੰਦਰ ਸਿੰਘ ਸੂਬਾ ਸਿੰਘ ਮਾਸਟਰ ਰਤਨ ਸਿੰਘ ਦਵਿੰਦਰ ਸਿੰਘ ਮੁਖਤਾਰ ਸਿੰਘ ਅਵਤਾਰ ਸਿੰਘ ਸਰਵਣ ਸਿੰਘ ਰਾਜਵਿੰਦਰ ਸਿੰਘ ਗੁਰਮੀਤ ਸਿੰਘ ਗੁਰਬਚਨ ਸਿੰਘ ਬਲਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ