September 24, 2023

*ਇੱਕ ਦੇਸੀ ਕੱਟਾ 315 ਬੋਰ ਅਤੇ 04 ਜਿੰਦਾ ਕਾਰਤੂਸ ਸਮੇਤ ਕੀਤਾ ਦੋਸ਼ੀ ਗ੍ਰਿਫਤਾਰ*

0
ਐਸ ਏ ਐਸ ਨਗਰ 19 ਮਾਰਚ
ਮੁਕੱਦਮਾ ਨੰ 16 ਮਿਤੀ 19/03/2021 ਅ/ਧ 25-54-59 ਆਰਮਜ ਐਕਟ ਥਾਣਾ ਹੰਡੇਸਰਾ
ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ  ਦੀ ਸੁਚੱਜੀ ਅੱਗਵਾਈ ਅਧੀਨ ਸ੍ਰੀਮਤੀ ਡਾ ਰਵਜੋਤ ਕੌਰ ਗਰੇਵਾਲ ਐਸ.ਪੀ. ਰੂਰਲ ਅਤੇ ਸ. ਗੁਰਬਕਸੀਸ ਸਿੰਘ ਮਾਨ ਡੀ.ਐਸ.ਪੀ ਡੇਰਾਬੱਸੀ, ਜਿਲਾ ਮੋਹਾਲੀ ਦੀ ਨਿਗਰਾਨੀ ਹੇਠ ਇਸ ਗੁਰਬੀਰ ਸਿੰਘ ਮੁੱਖ ਅਫਸਰ ਥਾਣਾ ਹੰਡੇਸਰਾ ਅਤੇ ਪੁਲਿਸ ਪਾਰਟੀ ਦੇ ਹੰਡੇਸਰਾ ਏਰਿਆ ਵਿੱਚ ਸ਼ੱਕੀ ਅਤੇ ੜੇੜੇ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜੋ ਦੋਰਾਨੇ ਚੈਕਿੰਗ ਪੁਲਿਸ ਪਾਰਟੀ ਨੇ ਦੋਸ਼ੀ ਸਾਹਿਲ ਪੁੱਤਰ ਖੇਮ ਚੰਦ ਵਾਸੀ ਪਿੰਡ ਹੰਡੇਸਰਾ ਥਾਣਾ ਹੰਡੇਸਰਾ ਜਿਲਾ ਐਸ.ਏ.ਐਸ ਨਗਰ ਨੂੰ ਸਮੇਤ ਇੱਕ ਦੇਸੀ ਕੱਟਾ 315 ਬੋਰ ਅਤੇ 04 ਜਿੰਦਾ ਕਾਰਤੂਸ ਦੇ ਗ੍ਰਿਫਤਾਰ ਕੀਤਾ। ਦੋਸੀ ਨੂੰ ਕੱਲ ਮਿਤੀ 20/3/21 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਕੱਦਮੇ ਦੀ ਅਗਲੀ ਤਫਤੀਸ ਅਮਲ ਵਿੱਚ ਲਿਆ ਕੇ ਦੋਸ਼ੀ ਪਾਸੋ ਹੋਰ ਬ੍ਰਰਾਮਦਗੀ ਕਰਵਾਈ ਜਾਵੇਗੀ।

About Author

Leave a Reply

Your email address will not be published. Required fields are marked *