ਪ੍ਰਸ਼ਾਸਨ ਹੋਇਆ ਮਾਸਕ ਨਾ ਪਹਿਨ ਵਾਲਿਆਂ ਦੇ ਸਖ਼ਤ*

ਐਸ.ਏ.ਐਸ ਨਗਰ : 19 ਮਾਰਚ
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕੋਵਿਡ ਦੀ ਲਾਗ ਨੂੰ ਰੋਕਣ ਲਈ ਅੱਜ ਜਿੱਥੇ ਪੁਲਿਸ ਵਲੋਂ ਐਸ ਪੀ ਵਿਰਕ ਦੀ ਅਗਵਾਈ ਵਿੱਚ ਮੋਹਾਲੀ ਵਿਚ ਵੱਖ ਵੱਖ ਥਾਵਾਂ ਤੇ 62 ਲੋਕਾਂ ਦੇ ਚਲਾਨ ਕੀਤੇ ਗਏ ਉੱਥੇ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਡਾਕਟਰਾਂ ਦੀਆ ਟੀਮਾਂ ਨੇ ਮੌਕੇ ਤੇ ਹੀ ਕੋਵਿਡ ਪ੍ਰੋਟੋਕੋਲਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੋਵਿਡ ਟੈਸਟ ਕੀਤੇ ਗਏ ਅਤੇ ਨਾਲ ਹੀ ਉਨ੍ਹਾਂ ਨੂੰ ਮਾਸਕ ਵੀ ਵੰਡੇ।