ਕੋਰੋਨਾ ਵਾਇਰਸ ਤੋਂ ਬਚਣ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਟਾਲਾ ਪੁਲਿਸ ਹੋਈ ਸਖਤ ਬਟਾਲਾ ਪੁਲਿਸ ਨੇ 7109 ਵਿਅਕਤੀਆਂ ਦੇ ਚਲਾਨ ਕਰਕੇ 26,54,300 ਰੁਪਏ ਜੁਰਮਾਨਾ ਵਸੂਲਿਆ
ਬਟਾਲਾ 2 ਜੁਲਾਈ (ਦਮਨ ਪਾਲ ਸਿੰਘ): ਬਟਾਲਾ ਪੁਲਿਸ ਵਲੋਂ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਪੂਰੀ ਤਨਦੇਹੀ ਨਾਲ ਯਤਨ ਕੀਤੇ...